ਵੱਡੀ ਖਬਰ; ਸ਼ਿਰੋਮਣੀ ਅਕਾਲੀ ਦਲ ਪਾਰਟੀ ਵਿਚ ਸ਼ਾਮਿਲ ਹੋਏ 20 ਨੇਤਾਂ

ਚੰਡੀਗੜ੍ਹ; ਸ਼ਿਰੋਮਣੀ ਅਕਾਲੀ ਦਲ ਵਿਚ ਅੱਜ ਲਗਭਗ 20 ਨੇਤਾ ਸ਼ਾਮਿਲ ਹੋਏ ਹਨ, ਸ਼ਿਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇਨ੍ਹਾਂ ਨੇਤਾਵਾਂ ਦਾ ਪਾਰਟੀ ਵਿੱਚ ਆਉਣ ਲਈ ਸਵਾਗਤ ਕੀਤਾ ਹੈ,


ਓਥੇ ਹੀ ਸ਼ਿਓਮਣੀ ਅਕਾਲੀ ਦਲ ਨੇ ਸੀ.ਐੱਮ. ਚੰਨੀ ‘ਤੇ ਨਿਸ਼ਾਨਾ ਵਿਨ ਦੇ ਹੋਏ ਕਿਹਾ ਟਵੀਟ ਕੀਤਾ ਕਿ ਸੀ.ਐੱਮ. ਚੰਨੀ ਸਾਨੂੰ ਕਿੰਨ੍ਹਾਂ ਵੀ ਬਦਨਾਮ ਕਰਨ ਦੀ ਕੋਸਿਸ ਕਰੇ ਪਰ ਇਤਿਹਾਸ ਅਕਾਲੀ ਦਲ ਦੇ ਪੰਜਾਬ ਦੀ ਸੁਰੱਖਿਆ ਦੇ ਬਲੀਦਾਨ ਦਾ ਗੁਆਹ ਹੈ, ਅਸੀਂ ਕਦੇ ਨਹੀਂ ਭੁੱਲ ਸਕਦੇ ਕਿ ਕਿਸ ਤਰਾਂ 1984 ਵਿਚ ਕਾਂਗਰਸ ਦੇ ਗੁੰਡਿਆਂ ਵਲੋਂ ਹਜ਼ਾਰਾਂ ਸਿੱਖਾਂ ਨੂੰ ਬੇਰਿਹਮੀ ਨਾਲ ਮਾਰਿਆ ਗਿਆ ਸੀ, ਪੰਜਾਬੀ ਚੰਗੀ ਤਰ੍ਹਾਂ ਜਾਣਦੇ ਹਨ ਕਿ ਅਸਲੀ ਗ੍ਰਦਾਰ ਕੌਣ ਹੈ,

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।