Site icon TheUnmute.com

ਮਾਨ ਸਰਕਾਰ ਵੱਲੋਂ ਟਰਾਂਸਪੋਰਟ ਵਿਭਾਗ ਲਈ ਕੀਤੇ ਜਾ ਸਕਦੇ ਨੇ ਵੱਡੇ ਐਲਾਨ

ਟਰਾਂਸਪੋਰਟ ਵਿਭਾਗ

ਚੰਡੀਗੜ੍ਹ, 11 ਅਪ੍ਰੈਲ 2022 : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਰੇਕ ਵਿਭਾਗ ਨੂੰ ਲੈਕੇ ਵੱਡੇ- ਵੱਡੇ ਫੈਸਲੇ ਕੀਤੇ ਜਾ ਰਹੇ ਹਨ। ਜਿਸ ਦੇ ਚਲਦਿਆਂ ਅੱਜ 11 ਵਜੇ ਇੰਡਸਟਰੀਅਲ ਵਿਭਾਗ ਦੇ ਨਾਲ ਅਹਿਮ ਬੈਠਕ ਕਰਨ ਜਾ ਰਹੇ ਹਨ। ਜਿਸ ਵਿੱਚ ਉਹ ਟਰਾਂਸਪੋਰਟ ਵਿਭਾਗ ਦੇ ਨਾਲ ਗੱਲ ਬਾਤ ਕਰਦੇ ਹੋਏ, ਟਰਾਂਸਪੋਰਟ ਦੇ ਸੰਬੰਧਤ ਅਫਸਰਾਂ ਨਾਲ ਗੱਲ ਬਾਤ ਕਰਨਗੇ, ਟਰਾਂਸਪੋਰਟ ਵਿਭਾਗ ਦੇ ਮੰਤਰੀ ਲਾਲਜੀਤ ਭੁੱਲਰ ਅੱਜ ਦੀ ਬੈਠਕ ਨੂੰ ਸੰਬੋਧਿਤ ਕਰ ਰਹੇ ਨੇ

Exit mobile version