Bathinda News: STF ਪੁਲਿਸ ਨੇ ਮਾਂ-ਪੁੱਤ ਨੂੰ ਹੈ.ਰੋ.ਇ.ਨ ਸਣੇ ਕੀਤਾ ਕਾਬੂ

14 ਨਵੰਬਰ 2024: ਬਠਿੰਡਾ ਪੁਲਿਸ (bathinda police) ਨੇ ਸ੍ਰੀ ਮੁਕਤਸਰ ਸਾਹਿਬ ਦੇ ਬਰਕੰਦੀ ਰੋਡ ‘ਤੇ ਫ਼ਿਰੋਜ਼ਪੁਰ ਵਾਸੀ ਮਾਂ-ਪੁੱਤ ਨੂੰ 284 ਗ੍ਰਾਮ ਹੈਰੋਇਨ ਸਣੇ ਕਾਬੂ ਕੀਤਾ ਗਿਆ ਹੈ। ਇਹ ਜਾਣਕਾਰੀ ਸਪੈਸ਼ਲ ਟਾਸਕ (speacial task force)  ਫੋਰਸ (STF) ਪੁਲਿਸ ਰੇਂਜ ਬਠਿੰਡਾ (bathinda) ਦੇ ਏ.ਐਸ.ਆਈ ਗੁਰਨਾਇਬ ਸਿੰਘ ਨੇ ਦਿੱਤੀ ਹੈ|

ਏਐਸਆਈ ਗੁਰਨਾਇਬ ਸਿੰਘ ਨੇ ਦੱਸਿਆ ਕਿ ਵੀਨਾ ਅਤੇ ਉਸ ਦੇ ਲੜਕੇ ਕਰਨ ਵਾਸੀ ਫ਼ਿਰੋਜ਼ਪੁਰ ਨੂੰ ਬਰਕੰਦੀ ਰੋਡ ਤੋਂ ਹੈਰੋਇਨ ਸਮੇਤ ਕਾਬੂ ਕੀਤਾ ਹੈ। ਉਸ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Scroll to Top