ਚੰਡੀਗੜ੍ਹ 3 ਜਨਵਰੀ 2022 : ਸ੍ਰੀ ਹਰਗੋਬਿੰਦਪੁਰ ਤੋਂ ਵਿਧਾਇਕ ਬਲਵਿੰਦਰ ਸਿੰਘ ਲਾਡੀ (Balwinder Singh Ladi) ਮੁੜ ਕਾਂਗਰਸ ( Congress) ’ਚ ਸ਼ਾਮਲ ਹੋ ਗਏ ਹਨ। ਦੱਸ ਦਈਏ ਕਿ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਲਾਡੀ (Balwinder Singh Ladi) 28 ਦਸੰਬਰ ਨੂੰ ਬੀਜੇਪੀ ’ਚ ਸ਼ਾਮਲ ਹੋਏ ਸਨ। ਬੀਜੇਪੀ ’ਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਨੇ ਆਪਣਾ ਮਨ ਫਿਰ ਬਦਲ ਲਿਆ ਅਤੇ 6 ਦਿਨ ਬਾਅਦ ਵਾਪਸ ਕਾਂਗਰਸ ( Congress) ’ਚ ਸ਼ਾਮਲ ਹੋ ਗਏ।
ਜਨਵਰੀ 19, 2025 5:25 ਪੂਃ ਦੁਃ