6 ਸਤੰਬਰ 2024 : ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਥੇ ਦੱਸਿਆ ਜਾ ਰਿਹਾ ਹੈ ਕਿ ਵਿਨੇਸ਼ ਫੋਗਾਟ ‘ਤੇ ਬਜਰੰਗ ਪੂਨੀਆ ਕਾਂਗਰਸ ਦਾ ਪੱਲ੍ਹਾ ਫੜਨਗੇ | ਦੱਸ ਦੇਈਏ ਕਿ ਇਹ 1.30 ਵਜੇ ਦੇ ਕਰੀਬ ਕਾਂਗਰਸ ‘ਚ ਸ਼ਾਮਿਲ ਹੋ ਸਕਦੇ ਹਨ ।ਇਹ ਜਾਣਕਾਰੀ ਬਜਰੰਗ ਪੂਨੀਆ ਦੇ ਵੱਲੋ ਦਿੱਤੀ ਗਈ ਹੈ, ਉਹਨਾਂ ਕਿਹਾ ਕਿ ਮੈਂ ਤੇ ਫੋਗਾਟ ਕਾਂਗਰਸ ‘ਚ ਸ਼ਾਮਿਲ ਹੋ ਰਹੇ ਹਾਂ | ਇਸ ਤੋਂ ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਵਿਨੇਸ਼ ਫੋਗਾਟ ‘ਤੇ ਬਜਰੰਗ ਪੂਨੀਆ ਨੂੰ ਹਰਿਆਣਾ ਚੋਣਾਂ ‘ਚ ਕਾਂਗਰਸ ਦੇ ਵੱਲੋ ਟਿਕਟ ਦਿੱਤੀ ਜਾ ਸਕਦੀ ਹੈ| ਹੋਰ ਵੇਰਵਿਆਂ ਦੀ ਉਡੀਕ ਕਰੋ….
ਜਨਵਰੀ 19, 2025 4:44 ਪੂਃ ਦੁਃ