Breaking: ਵਿਨੇਸ਼ ਫੋਗਾਟ ‘ਤੇ ਬਜਰੰਗ ਪੂਨੀਆ ਨੇ ਫੜਿਆ ਕਾਂਗਰਸ ਦਾ ਪੱਲਾ

ਨਵੀ ਦਿੱਲੀ 6 ਸਤੰਬਰ 2024: ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਥੇ ਦੱਸਿਆ ਜਾ ਰਿਹਾ ਹੈ ਕਿ ਵਿਨੇਸ਼ ਫੋਗਾਟ ‘ਤੇ ਬਜਰੰਗ ਪੂਨੀਆ ਨੇ ਕਾਂਗਰਸ ਦਾ ਪੱਲਾ ਫੜ ਲਿਆ ਹੈ | ਫੋਗਾਟ ਤੇ ਪੂਨੀਆ ਨੇ ਦਿੱਲੀ ‘ਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨਾਲ ਉਨ੍ਹਾਂ ਦੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ। ਕਾਂਗਰਸ ਪ੍ਰਧਾਨ ਖੜਗੇ ਨੇ ਉਹਨਾਂ ਨੂੰ ਕਾਂਗਰਸ ‘ਚ ਸ਼ਾਮਲ ਕਰਵਾਇਆ | ਇਸ ਤੋਂ ਪਹਿਲਾ ਇਹ ਜਾਣਕਾਰੀ ਬਜਰੰਗ ਪੂਨੀਆ ਦੇ ਵੱਲੋ ਦਿੱਤੀ ਗਈ ਸੀ ਕਿ ਉਹ ਕਾਂਗਰਸ ਪਾਰਟੀ ਜੁਆਇਨ ਕਰ ਰਹੇ ਹਨ| ਉਹਨਾਂ ਕਿਹਾ ਸੀ ਕਿ ਮੈਂ ਤੇ ਫੋਗਾਟ ਕਾਂਗਰਸ ‘ਚ ਸ਼ਾਮਿਲ ਹੋ ਰਹੇ ਹਾਂ | ਇਥੇ ਹੀ ਹੁਣ ਇਸ ਤੋਂ ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਵਿਨੇਸ਼ ਫੋਗਾਟ ‘ਤੇ ਬਜਰੰਗ ਪੂਨੀਆ ਨੂੰ ਹਰਿਆਣਾ ਚੋਣਾਂ ‘ਚ ਕਾਂਗਰਸ ਦੇ ਵੱਲੋ ਨੂੰ ਟਿਕਟ ਦਿੱਤੀ ਜਾਵੇਗੀ |

Scroll to Top