28 ਅਕਤੂਬਰ 2024: ਭਾਰਤ-ਪਾਕਿਸਤਾਨ (bharat pakistan) ਸਰਹੱਦ ਦੇ ਸਰਹੱਦੀ ਪਿੰਡਾਂ ‘ਚ ਲਗਾਤਾਰ ਦੂਜੇ ਦਿਨ ਦੋ ਡਰੋਨ ਜ਼ਬਤ ਕਰਨ ਦੀ ਕਾਰਵਾਈ ਜਾਰੀ ਹੈ। ਜਾਣਕਾਰੀ ਅਨੁਸਾਰ ਬੀ.ਐਸ.ਐਫ ਅੰਮ੍ਰਿਤਸਰ (BSF) ਸੈਕਟਰ ਦੀ ਟੀਮ ਨੇ ਸਰਹੱਦੀ ਪਿੰਡ ਰਾਜਾਤਾਲ ਦੇ ਇਲਾਕੇ ਵਿੱਚ ਸਵੇਰੇ ਵੱਖ-ਵੱਖ ਸਮੇਂ ਦੋ ਮਿੰਨੀ ਡਰੋਨਾਂ ਨੂੰ ਕਾਬੂ ਕੀਤਾ ਹੈ, ਇਸ ਦੇ ਨਾਲ ਹੀ ਦੀ ਹੈਰੋਇਨ ਵੀ ਬਰਾਮਦ ਕੀਤੀ ਹੈ। ਭਾਵੇਂ ਇਸ ਸਮੇਂ ਪੁਲਿਸ ਅਤੇ ਹੋਰ ਸੁਰੱਖਿਆ ਏਜੰਸੀਆਂ ਵੱਲੋਂ ਹੈਰੋਇਨ ਦੀ ਵੱਡੀ ਖੇਪ ਫੜੀ ਜਾ ਰਹੀ ਹੈ ਅਤੇ ਸਮੱਗਲਰਾਂ ਨੂੰ ਵੀ ਫੜਿਆ ਜਾ ਰਿਹਾ ਹੈ, ਪਰ ਸਰਹੱਦ ‘ਤੇ ਸਥਿਤੀ ਇਸ ਤਰ੍ਹਾਂ ਵੱਖਰੀ ਜਾਪਦੀ ਹੈ ਜਿਵੇਂ ਸਮੱਗਲਰਾਂ ਨੂੰ ਕਿਸੇ ਦਾ ਡਰ ਨਹੀਂ ਹੈ।
ਅਗਸਤ 16, 2025 11:08 ਪੂਃ ਦੁਃ