ਦੇਸ਼ ਭਾਰਤ ਨੂੰ ਬਿਨਾਂ ਰੁਕਾਵਟ ਤੇਲ ਦੀ ਸਪਲਾਈ ਕਰੇਗਾ ਰੂਸ, 2030 ਤੱਕ ਆਰਥਿਕ ਸਹਿਯੋਗ ‘ਤੇ ਬਣਾਈ ਰਣਨੀਤੀ ਦਸੰਬਰ 5, 2025
ਦੇਸ਼ ਰੂਸ ‘ਚ ਫਸੇ ਭਾਰਤੀ ਨੌਜਵਾਨਾਂ ਦੇ ਪਰਿਵਾਰਾਂ ਦੀ PM ਮੋਦੀ ਨੂੰ ਅਪੀਲ, ਪੁਤਿਨ ਕੋਲ ਵਾਪਸੀ ਲਈ ਕਰਨ ਗੱਲਬਾਤ ਦਸੰਬਰ 4, 2025
ਟੈਂਡਰ ਘੁਟਾਲੇ ‘ਚ ਭਾਰਤ ਭੂਸ਼ਣ ਆਸ਼ੂ ਸਮੇਤ ਚਾਰ ਜਣਿਆਂ ਦੀ ਜ਼ਮਾਨਤ ‘ਤੇ ਹਾਈਕੋਰਟ ‘ਚ ਸੁਣਵਾਈ ਅੱਜ
ਚੰਡੀਗੜ੍ਹ,14 ਫਰਵਰੀ 2023: ਪੰਜਾਬ ਦੇ ਬਹੁ-ਕਰੋੜੀ ਟੈਂਡਰ ਘੁਟਾਲੇ ਵਿੱਚ ਗ੍ਰਿਫਤਾਰ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ (Bharat Bhushan Ashu) ਸਮੇਤ ਚਾਰ ਜਣਿਆਂ ਦੀ ਜ਼ਮਾਨਤ ‘ਤੇ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਸੁਣਵਾਈ ਹੋਵੇਗੀ। ਦੱਸ ਦੇਈਏ ਕਿ ਹਾਈਕੋਰਟ ਵੱਲੋਂ ਮੰਗੇ ਗਏ ਜਵਾਬ ‘ਤੇ ਵਿਜੀਲੈਂਸ ਨੇ ਜਵਾਬ ਦਾਖਲ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ 3 ਫਰਵਰੀ ਨੂੰ ਆਸ਼ੂ, ਡੀਐਫਐਸਸੀ ਹਰਵੀਨ ਕੌਰ, ਏਜੰਟ ਕ੍ਰਿਸ਼ਨ ਲਾਲ ਧੋਤੀਵਾਲਾ ਅਤੇ ਠੇਕੇਦਾਰ ਤੇਲੂਰਾਮ ਨੇ ਹਾਈਕੋਰਟ ਵਿੱਚ ਜਸਟਿਸ ਅਨੂਪ ਚਿਤਕਾਰਾ ਦੀ ਅਦਾਲਤ ਵਿੱਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ। ਜਿਸ ‘ਤੇ ਜੱਜ ਨੇ ਫੈਸਲੇ ਲਈ 14 ਫਰਵਰੀ ਦੀ ਤਾਰੀਖ਼ ਤੈਅ ਕਰ ਦਿੱਤੀ ਸੀ।
ਵਿਦੇਸ਼
ਭਾਰਤ ਨੂੰ ਬਿਨਾਂ ਰੁਕਾਵਟ ਤੇਲ ਦੀ ਸਪਲਾਈ ਕਰੇਗਾ ਰੂਸ, 2030 ਤੱਕ ਆਰਥਿਕ ਸਹਿਯੋਗ ‘ਤੇ ਬਣਾਈ ਰਣਨੀਤੀ
ਅਮਰੀਕਾ ਨੇ H-1B ਤੇ H-4 ਵੀਜ਼ਾ ਪ੍ਰਕਿਰਿਆ ‘ਚ ਕੀਤਾ ਵੱਡਾ ਬਦਲਾਅ
ਰੂਸ ‘ਚ ਫਸੇ ਭਾਰਤੀ ਨੌਜਵਾਨਾਂ ਦੇ ਪਰਿਵਾਰਾਂ ਦੀ PM ਮੋਦੀ ਨੂੰ ਅਪੀਲ, ਪੁਤਿਨ ਕੋਲ ਵਾਪਸੀ ਲਈ ਕਰਨ ਗੱਲਬਾਤ
ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਆਉਣਗੇ ਭਾਰਤ, ਸਾਲਾਨਾ ਸੰਮੇਲਨ ‘ਚ ਲੈਣਗੇ ਹਿੱਸਾ