ਚੰਡੀਗੜ੍ਹ 12 ਜਨਵਰੀ 2023: ਦਿੱਲੀ ਦੀ ਇਕ ਅਦਾਲਤ ਨੇ ਵੀਰਵਾਰ ਨੂੰ ਕੰਝਾਵਲਾ ਕਾਂਡ (Kanjhawala case) ਵਿੱਚ ਗ੍ਰਿਫਤਾਰ ਆਸ਼ੂਤੋਸ਼ ਭਾਰਦਵਾਜ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਹੈ । ਮੈਟਰੋਪੋਲੀਟਨ ਮੈਜਿਸਟਰੇਟ ਸਾਨਿਆ ਦਲਾਲ ਦੀ ਅਦਾਲਤ ਨੇ ਆਸ਼ੂਤੋਸ਼ ਦੀ ਅਰਜ਼ੀ ਰੱਦ ਕਰ ਦਿੱਤੀ। ਕੰਝਾਵਲਾ ਵਿੱਚ 31 ਦਸੰਬਰ ਦੀ ਦੇਰ ਰਾਤ ਨੂੰ ਇੱਕ ਅੰਜਲੀ ਨਾਂ ਦੀ ਲੜਕੀ ਦੀ ਸਕੂਟੀ ਨੂੰ ਕਾਰ ਨੇ ਲਪੇਟ ਵਿੱਚ ਲੈ ਲਿਆ ਅਤੇ ਕਾਰ ਕਾਫੀ ਦੂਰ ਤੱਕ ਘਸੀਟ ਕੇ ਲੈ ਗਈ ਅਤੇ ਉਸ ਦੀ ਮੌਤ ਹੋ ਗਈ।
ਫਰਵਰੀ 22, 2025 7:36 ਬਾਃ ਦੁਃ