15 ਦਸੰਬਰ 2024: ਕਰਨਾਟਕ (Karnataka Police) ਪੁਲਿਸ ਨੇ AI ਇੰਜੀਨੀਅਰ ਅਤੁਲ (AI engineer Atul Subhash’s) ਸੁਭਾਸ਼ ਦੀ ਪਤਨੀ ਨਿਕਿਤਾ ਸਿੰਘਾਨੀਆ, ਸੱਸ ਨਿਸ਼ਾ ਅਤੇ ਪਤਨੀ (mother-in-law Nisha and wife’s brother Anurag from Prayagraj) ਦੇ ਭਰਾ ਅਨੁਰਾਗ ਨੂੰ ਪ੍ਰਯਾਗਰਾਜ ਤੋਂ ਗ੍ਰਿਫਤਾਰ ਕੀਤਾ ਹੈ। ਅਤੁਲ ਨੇ ਕੁਝ ਦਿਨ ਪਹਿਲਾਂ ਨਿਕਿਤਾ (Nikita and her family ) ਅਤੇ ਉਸਦੇ ਪਰਿਵਾਰ ‘ਤੇ ਤੰਗ-ਪ੍ਰੇਸ਼ਾਨ ਅਤੇ ਜਬਰ-ਜ਼ਨਾਹ ਦੇ ਦੋਸ਼ ਲਾ ਕੇ ਬੇਂਗਲੁਰੂ(Bengaluru) ‘ਚ ਖੁਦਕੁਸ਼ੀ ਕਰ ਲਈ ਸੀ।
ਪੁਲਿਸ ਨੇ ਸਿੰਘਾਨੀਆ ਨੂੰ ਅਦਾਲਤ ਵਿਚ ਪੇਸ਼ ਕੀਤਾ ਹੈ ਅਤੇ ਉਸ ਨੂੰ ਹਿਰਾਸਤ ਵਿਚ ਲੈ ਲਿਆ ਜਾਵੇਗਾ। ਇਸ ਤੋਂ ਪਹਿਲਾਂ ਨਿਕਿਤਾ ਨੇ ਸ਼ਨੀਵਾਰ ਨੂੰ ਹੀ ਇਲਾਹਾਬਾਦ ਹਾਈਕੋਰਟ ‘ਚ ਅਗਾਊਂ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਸੀ।
read more: AI ਇੰਜੀਨੀਅਰ ਨੇ ਕੀਤੀ ਖ਼ੁ.ਦ.ਕੁ.ਸ਼ੀ, ਲਾ.ਸ਼ ਨੇੜਿਓਂ ਬਰਾਮਦ ਹੋਇਆ ‘ਜਸਟਿਸ ਇਜ਼ ਡਿਊ’ ਲਿਖਿਆ ਪਲੇਕਾਰਡ