ਚੰਡੀਗੜ੍ਹ, 05 ਜੁਲਾਈ 2023: ਵਿਜੀਲੈਂਸ ਟੀਮ ਅੱਜ ਸਾਬਕਾ ਮੰਤਰੀ ਬ੍ਰਹਮ ਮਹਿੰਦਰਾ (Brahm Mohindra) ਦੇ ਨਿਊ ਚੰਡੀਗੜ੍ਹ ਦੇ ਵਿਚ ਬਣੇ ਫ਼ਾਰਮ ਹਾਊਸ ’ਤੇ ਪੁੱਜੀ। ਵਿਜੀਲੈਂਸ ਦੀ ਟੀਮ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਰੀ ਅਨੁਸਾਰ ਮੀਡੀਆ ਨੂੰ ਇਸ ਫਾਰਮ ਦੇ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਹੈ।
ਫਰਵਰੀ 22, 2025 3:50 ਬਾਃ ਦੁਃ