ਚੰਡੀਗੜ੍ਹ, 13 ਜੁਲਾਈ 2024: (Assembly Bypoll Results) ਉੱਤਰਾਖੰਡ (Uttarakhand) ਦੀ ਬਦਰੀਨਾਥ ਸੀਟ ‘ਤੇ ਕਾਂਗਰਸ (Congress) ਉਮੀਦਵਾਰ ਲੱਖਪਤ ਸਿੰਘ 1935 ਵੋਟਾਂ ਨਾਲ ਅੱਗੇ ਹਨ | ਜਦਕਿ ਮੰਗਲੌਰ ਵਿਧਾਨ ਸੀਟ ‘ਤੇ ਕਾਂਗਰਸ ਦੇ ਕਾਜ਼ੀ ਮੁਹੰਮਦ 8736 ਵੋਟਾਂ ਨਾਲ ਅੱਗੇ ਚੱਲ ਰਹੇ ਹਨ | ਅੱਜ 7 ਸੂਬਿਆਂ ਦੀਆਂ 13 ਵਿਧਾਨ ਸਭਾ ਸੀਟਾਂ ‘ਤੇ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜੇ ਐਲਾਨੇ ਜਾਣਗੇ। ਵੋਟਾਂ ਦੀ ਗਿਣਤੀ ਜਾਰੀ ਹੈ ਅਤੇ ਲੋਕ ਸਭਾ ਚੋਣਾਂ ਤੋਂ ਬਾਅਦ ਇੱਕ ਵਾਰ ਫਿਰ ਐਨਡੀਏ ਬਨਾਮ ਇੰਡੀਆ ਗਠਜੋੜ ਵਿਚਾਲੇ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ।
ਜਨਵਰੀ 28, 2026 12:21 ਬਾਃ ਦੁਃ




