5 ਨਵੰਬਰ 2024: ਜੰਮੂ-ਕਸ਼ਮੀਰ (jammu and kashmir) ਦੇ ਰਾਜੌਰੀ ਜ਼ਿਲੇ ਦੇ ਕਾਲਾਕੋਟ ਇਲਾਕੇ ਦੇ ਬਡੋਗ ਨੇੜੇ ਸੋਮਵਾਰ ਰਾਤ ਨੂੰ 63 ਰਾਸ਼ਟਰੀ ਰਾਈਫਲਜ਼ (ਆਰ.ਆਰ.) ਦੀ ਇਕ ਗੱਡੀ ਹਾਦਸੇ (accident) ਦਾ ਸ਼ਿਕਾਰ ਹੋ ਗਈ। ਇਸ ਹਾਦਸੇ ‘ਚ ਫੌਜ ਦੇ ਇਕ ਜਵਾਨ ਦੀ ਮੌਤ (died) ਹੋ ਗਈ, ਜਦਕਿ ਇਕ ਹੋਰ ਜ਼ਖਮੀ ਹੋ ਗਿਆ। ਦੱਸ ਦੇਈਏ ਕਿ ਜ਼ਖ਼ਮੀ ਸਿਪਾਹੀ ਕਾਲਾਕੋਟ ਦੇ ਕਮਿਊਨਿਟੀ ਹੈਲਥ ਸੈਂਟਰ (ਸੀਐਚਸੀ) ਵਿੱਚ ਜ਼ੇਰੇ ਇਲਾਜ ਹੈ।
ਜਨਵਰੀ 19, 2025 9:45 ਬਾਃ ਦੁਃ