ਚੰਡੀਗੜ੍ਹ, 25 ਜੂਨ 2024: ਪੰਜਾਬ ਸਰਕਾਰ (Punjab government) ਨੇ ਭਾਸ਼ਾ ਵਿਭਾਗ ‘ਚ ਦੋ ਅਹੁਦਿਆਂ ‘ਤੇ ਨਿਯੁਕਤੀਆਂ ਕੀਤੀਆਂ ਹਨ | ਸਰਕਾਰ ਨੇ ਪੰਜਾਬ ਦੇ ਉੱਘੇ ਸਾਹਿਤਕਾਰ ਸਵਰਨਜੀਤ ਸਿੰਘ ਸਵੀ ਨੂੰ ਪੰਜਾਬ ਪੰਜਾਬ ਆਰਟਸ ਕੌਂਸਲ ਦਾ ਚੇਅਰਮੈਨ ਥਾਪਿਆ ਗਿਆ ਹੈ | ਇਸਦੇ ਨਾਲ ਹੀ ਜਸਵੰਤ ਸਿੰਘ ਜ਼ਫਰ ਭਾਸ਼ਾ ਵਿਭਾਗ ‘ਚ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ | ਜਿਕਰਯੋਗ ਹੈ ਕਿ ਪਹਿਲਾਂ ਡਾ. ਸੁਰਜੀਤ ਪਾਤਰ ਪੰਜਾਬ ਆਰਟਸ ਕੌਂਸਲ ਚੇਅਰਮੈਨ ਸਨ |
ਜਨਵਰੀ 20, 2025 10:27 ਬਾਃ ਦੁਃ