Kaur Immigration

ਕੌਰ ਇੰਮੀਗ੍ਰੇਸ਼ਨ ‘ਚ ਨਿਕਲੀਆਂ ਪੋਸਟਾਂ ਹੀ ਪੋਸਟਾਂ

ਮੋਗਾ 15 ਦਸੰਬਰ 2023: ਕੌਰ ਇੰਮੀਗ੍ਰੇਸ਼ਨ (Kaur Immigration) ਜ਼ਿਲ੍ਹਾ ਮੋਗਾ ਦੀ ਬਹੁਤ ਹੀ ਮੰਨੀ-ਪ੍ਰਮੰਨੀ ਸੰਸਥਾ ਹੈ ਜੋ ਕਿ ਇਕੱਠੇ ਜੋੜਿਆਂ ਦਾ ਵੀਜ਼ਾ ਲਗਵਾ ਕੇ ਬਾਹਰ ਭੇਜ ਰਹੀ ਹੈ। ਇਸ ਮੌਕੇ ਕੌਰ ਇੰਮੀਗ੍ਰੇਸ਼ਨ ਦੁੱਨੇਕੇ ਸਥਿਤ ਦਫ਼ਤਰ ਵਿਖੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਸੀ.ਈ.ਓ(CEO) ਸ. ਰਛਪਾਲ ਸਿੰਘ ਸੋਸਣ ਨੇ ਦੱਸਿਆ ਕਿ ਕੌਰ ਇੰਮੀਗ੍ਰੇਸ਼ਨ ਆਪਣੇ ਕਰਮਚਾਰੀਆਂ ਦਾ ਬਹੁਤ ਧਿਆਨ ਰੱਖਦੀ ਹੈ ਅਤੇ ਇੱਕ ਫੈਮਲੀ ਤਰ੍ਹਾਂ ਉਹਨਾਂ ਨਾਲ ਆਪਣਾ ਰਿਸ਼ਤਾ ਬਣਾ ਕੇ ਰੱਖਦੀ ਹੈ ।

ਕੌਰ ਇੰਮੀਗ੍ਰੇਸ਼ਨ (Kaur Immigration) ਨੇ ਟੈਲੀਕਾਲਰ , ਕੌਂਸਲਰ , ਮਾਰਕਿਟਿੰਗ ਆਫਿਸਰ ਦੀਆਂ ਪੋਸਟਾਂ ਕੱਢੀਆਂ ਹਨ (ਵਿਆਹੀਆਂ ਹੋਈਆਂ ਐਪਲੀਕੈਂਟ ਨੂੰ ਪਹਿਲ ਹੋਵੇਗੀ)(ਸਿਰਫ ਫੀਮੇਲ) ਜੋ ਵੀ ਚਾਹਵਾਨ ਹਨ, ਉਹ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹਨ 96906-00084, 96927-00084.

Scroll to Top