sukhbir badal

Amritsar News: ਸੁਖਬੀਰ ਬਾਦਲ ਨੇ ਸ੍ਰੀ ਗੁਰੂ ਰਾਮਦਾਸ ਲੰਗਰ ’ਚ ਜੂਠੇ ਬਰਤਨ ਸਾਫ਼ ਕਰਨ ਦੀ ਨਿਭਾਈ ਸੇਵਾ

3 ਦਸੰਬਰ 2024: ਸ਼੍ਰੀ ਅਕਾਲ ਤਖਤ ਸਾਹਿਬ (Shri Akal Takht sahib)) ਦੇ ਜਥੇਦਾਰ ਗਿਆਨੀ ਰਘਬੀਰ ਸਿੰਘ (Raghbir Singh) ਵੱਲੋਂ ਅਕਾਲੀ ਆਗੂਆਂ ਨੂੰ ਲਗਾਈ ਗਈ ਸਜ਼ਾ ਦੀ ਪਾਲਣਾ ਕੀਤੀ ਜਾ ਰਹੀ ਹੈ, ਦੱਸ ਦੇਈਏ ਕਿ ਜਿਸ ਨੂੰ ਜੋ ਜੋ ਸੇਵਾ ਲਗਾਈ ਗਈ ਹੈ ਉਹ ਉਸੇ ਤਰ੍ਹਾਂ ਨਿਭਾ ਰਹੇ ਹਨ, ਉਥੇ ਹੀ ਧਾਰਮਿਕ ਸਜ਼ਾ ਪੂਰੀ ਕਰਨ ਲਈ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਗੁਰੂ ਰਾਮਦਾਸ ਲੰਗਰ(Sri Guru Ramdas Langar)  ’ਚ ਜੂਠੇ ਬਰਤਨ ਸਾਫ਼ ਕਰਨ ਦੀ ਸੇਵਾ ਨਿਭਾਈ| ਦੱਸ ਦੇਈਏ ਕਿ ਇਸ ਤੋਂ ਪਹਿਲਾਂ ਓਹਨਾ ਦੇ ਵਲੋਂ ਡਿਉਢੀ ਦੀ ਸੇਵਾ ਨਿਭਾਈ ਗਈ ਸੀ|

read more:Amritsar News: ਦਰਬਾਰ ਸਾਹਿਬ ਸੇਵਾ ਕਰਨ ਪਹੁੰਚੇ ਸੁਖਬੀਰ ਤੇ ਢੀਂਡਸਾ ! ਹੱਥ ‘ਚ ਫੜਿਆ ਬਰਛਾ 

Scroll to Top