ਚੰਡੀਗੜ੍ਹ, 12 ਮਾਰਚ 2024: ਰਾਜਸਥਾਨ ਦੇ ਜੈਸਲਮੇਰ (Jaisalmer) ਦੇ ਰੇਗਿਸਤਾਨੀ ਖੇਤਰ ਵਿੱਚ ਭਾਰਤੀ ਹਵਾਈ ਫੌਜ ਦਾ ਐੱਲ.ਸੀ.ਏ ਤੇਜਸ ਜਹਾਜ਼ ਹਾਦਸੇ ਦਾ ਸ਼ਿਕਾਰ (Air Crash) ਹੋ ਗਿਆ। ਅਭਿਆਸ ਦੌਰਾਨ ਭੀਲ ਹੋਸਟਲ ਨੇੜੇ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੀ ਵੀਡੀਓ ਸਾਹਮਣੇ ਆ ਰਹੀ ਹੈ। ਹਾਲਾਂਕਿ ਇਸ ਹਾਦਸੇ ‘ਚ ਪਾਇਲਟ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਕੋਰਟ ਆਫ ਇਨਕੁਆਰੀ ਦੇ ਹੁਕਮ ਦਿੱਤੇ ਗਏ ਹਨ।
ਜਨਵਰੀ 18, 2025 6:47 ਬਾਃ ਦੁਃ