Patiala

Afternoon News Bulletin:  9 ਨਵੰਬਰ ਦੀਆਂ ਵੱਡੀਆਂ ਖਬਰਾਂ ਪੜ੍ਹੋ (2:00)

ਚੰਡੀਗੜ੍ਹ, 9 ਨਵੰਬਰ 2024 – ਦ ਅਨਮਿਊਟ ਦੇ ਇਸ ਨਿਊਜ਼ ਅਲਰਟ ਵਿਚ ਅੱਜ ਬਾਅਦ ਦੁਪਹਿਰ ਤੱਕ ਦੀਆਂ ਵੱਡੀਆਂ ਖ਼ਬਰਾਂ ਤੋਂ ਤੁਸੀਂ ਵੀ ਹੋਵੋ ਜਾਣੂ , ਇਸ ਤੋਂ ਇਲਾਵਾ ਹੋਰ ਖ਼ਬਰਾਂ ਦੀ ਜਾਣਕਾਰੀ ਦੇ ਲਈ ਤੁਸੀਂ ਦ ਅਨਮਿਊਟ (https://theunmute.com) ਦੀ ਵੈੱਬਸਾਈਟ ਦੇ ਲਿੰਕ ਤੇ ਕਲਿੱਕ ਕਰ ਜਾਣ ਸਕਦੇ ਹੋ|

1.ਪਰਾਲੀ ਸਾੜਨ ਦੇ ਮਾਮਲਿਆਂ ‘ਚ ਹੋ ਰਿਹਾ ਵਾਧਾ, ਪੰਜਾਬ ਦੀ ਆਬੋ ਵੀ ਆ ਰਹੀ ਚਪੇਟ ‘ਚ

2. ਫ਼ਾਜ਼ਿਲਕਾ ਦੀ ਆਬੋ ਹਵਾ ਹੋਈ ਖਰਾਬ, ਸਾਹ ਲੈਣਾ ਹੋਇਆ ਔਖਾ, ਹਸਪਤਾਲ ਚ ਵੱਧ ਰਹੇ ਮਰੀਜ਼ 

3. ਫ਼ਿਰੋਜ਼ਪੁਰ ‘ਚ ਪਰਾਲੀ ਦੇ ਧੂੰਏਂ ਨੇ ਲੋਕ ਕੀਤੇ ਹਾਲੋਂ ਬੇਹਾਲ, ਘਰਾਂ ਚੋਂ ਨਿਕਲਣਾ ਹੋਇਆ ਔਖਾ

4..Punjab News: ਨਵਜੋਤ ਸਿੰਘ ਸਿੱਧੂ ਜਾ ਰਹੇ ਕਰਤਾਰਪੁਰ ਸਾਹਿਬ, ਥੋੜ੍ਹੀ ਦੇਰ ‘ਚ ਹੋਣਗੇ ਰਵਾਨਾ

5. ਗੁਰੂ ਨਗਰੀ ‘ਚ ਦਿਖਾਈ ਦਿੱਤੀ ਧੁੰਦ, ਦੇਖੋ ਤਸਵੀਰਾਂ

6. Pakistan News: ਕਵੇਟਾ ਦੇ ਰੇਲਵੇ ਸਟੇਸ਼ਨ ‘ਤੇ ਧ.ਮਾ.ਕਾ, 22 ਜਣਿਆ ਦੀ ਮੌ.ਤ

7. ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ 5 ਸਾਲ ਹੋਏ ਪੂਰੇ

8. ਰਾਜ ਮੰਤਰੀ ਰਵਨੀਤ ਬਿੱਟੂ ਦਾ ਕਿਸਾਨਾਂ ਨੂੰ ਲੈ ਕੇ ਬਿਆਨ ਸਾਹਮਣੇ ਆਇਆ

9. ਨੇਪਾਲੀ ਔਰਤ ਦੇ ਪੇਟ ਚੋਂ 9 ਕਿਲੋ ਦੀ ਕੱਢੀ ਰਸੌਲੀ, 2 ਘੰਟੇ ਚੱਲਿਆ ਆਪ੍ਰੇਸ਼ਨ

10. ਮੋਗਾ ‘ਚ PNB ਬੈਂਕ ਦੇ ਕਲਰਕ ਨੇ ਕੀਤਾ ਲੱਖਾਂ ਰੁਪਏ ਦਾ ਘਪਲਾ

11. ਹਾਵੜਾ ‘ਚ ਵਾਪਰਿਆ ਰੇਲ ਹਾਦਸਾ, ਪਟੜੀ ਤੋਂ ਹੇਠਾਂ ਉਤਰੇ ਡੱਬੇ

ਵਿਦੇਸ਼

Scroll to Top