7 ਨਵੰਬਰ 2024: ਅਰੁਣਾਚਲ ਪ੍ਰਦੇਸ਼ (Arunachal Pradesh,) ਤੋਂ ਬਾਅਦ ਹੁਣ ਕਰਨਾਟਕ ਨੇ ਵੀ ਪੰਜਾਬ ਦੇ ਚੌਲ Reject ਕਰ ਦਿੱਤੇ ਹਨ| ਚੌਲਾਂ ਦੇ ਨਮੂਨਿਆਂ ਨੂੰ ਗੈਰ ਮਿਆਰੀ ਦੱਸਦੇ ਹੋਏ ਚੌਲ ਨੂੰ ਨਕਾਰ ਦਿੱਤਾ ਗਈ ਹੈ, ਉਹਨਾਂ ਕਿਹਾ ਕਿ ਇਹ ਚੌਲ ਖਾਣ ਦੇ ਯੋਗ ਨਹੀਂ ਹਨ, ਉਥੇ ਹੀ ਕਰਨਾਟਕ ਨੇ ਹਨ ਵੀ ਕਿਹਾ ਦਿੱਤਾ ਹੈ ਕਿ ਇਹ ਚੌਲ ਬਦਲ ਦਿੱਤੇ ਜਾਣ| FCI ਪਟਿਆਲਾ ,ਜਲੰਧਰ, ਡਵੀਜ਼ਨਾਂ ਨੂੰ ਇਹ ਚੌਲ਼ ਬਦਲਣ ਦੇ ਲਈ ਕਿਹਾ ਗਿਆ ਹੈ| ਦੱਸ ਦੇਈਏ ਕਿ ਦੋ ਹਫਤੇ ਪਹਿਲਾਂ ਅਰੁਣਾਚਲ ਪ੍ਰਦੇਸ਼ ਨੂੰ ਭੇਜੇ ਚੌਲਾਂ ਦੇ ਨਮੂਨੇ ਵੀ ਫ਼ੇਲ ਹੋ ਗਏ ਸਨ| ਹੁਣ ਇਹ ਨਮੂਨੇ ਇਕ ਵਾਰ ਫਿਰ ਤੋਂ ਫ਼ੇਲ ਹੋ ਗਏ ਹਨ|
ਜਨਵਰੀ 19, 2025 8:38 ਪੂਃ ਦੁਃ