ਚੰਡੀਗੜ੍ਹ 23 ਅਪ੍ਰੈਲ 2024: ਚੰਡੀਗੜ੍ਹ ਵਿੱਚ ਜੂਨੀਅਰ ਬੇਸਿਕ ਟੀਚਰ (JBT) ਭਰਤੀ ਪ੍ਰੀਖਿਆ ਲਈ ਐਡਮਿਟ ਕਾਰਡ (Admit card) ਜਾਰੀ ਕੀਤੇ ਗਏ ਹਨ। ਜਿਨ੍ਹਾਂ ਨੇ ਅਪਲਾਈ ਕੀਤਾ ਹੈ, ਉਹ ਇਸ ਐਡਮਿਟ ਕਾਰਡ ਨੂੰ ਆਨਲਾਈਨ ਡਾਊਨਲੋਡ ਕਰ ਸਕਦਾ ਹੈ। ਇਹ ਲੋਕ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਅਤੇ ਆਪਣਾ ਰੋਲ ਨੰਬਰ ਜਾਂ ਐਪਲੀਕੇਸ਼ਨ ਨੰਬਰ ਅਤੇ ਜਨਮ ਮਿਤੀ ਦਰਜ ਕਰਕੇ ਇਸਨੂੰ ਡਾਊਨਲੋਡ ਕਰ ਸਕਦੇ ਹਨ। ਇਸ ਦੀ ਪ੍ਰੀਖਿਆ 28 ਅਪ੍ਰੈਲ ਨੂੰ ਹੋਵੇਗੀ। ਉਨ੍ਹਾਂ ਦੀ ਪ੍ਰੀਖਿਆ ਕਿਸ ਕੇਂਦਰ ‘ਤੇ ਹੋਣੀ ਹੈ, ਦਾ ਵੇਰਵਾ ਵੀ ਐਡਮਿਟ ਕਾਰਡ ਵਿੱਚ ਦਿੱਤਾ ਗਿਆ ਹੈ।
ਜਨਵਰੀ 18, 2025 4:17 ਬਾਃ ਦੁਃ