TheUnmute.com

ਅਡਾਨੀ ਗਰੁੱਪ ਖਰੀਦੇਗਾ NDTV ਮੀਡੀਆ ਗਰੁੱਪ ਦੀ 29.18% ਹਿੱਸੇਦਾਰੀ

ਚੰਡੀਗੜ੍ਹ 23 ਅਗਸਤ 2022: ਅਡਾਨੀ ਗਰੁੱਪ (Adani Group) NDTV (ਨਵੀਂ ਦਿੱਲੀ ਟੈਲੀਵਿਜ਼ਨ) ਮੀਡੀਆ ਗਰੁੱਪ ਦੀ 29.18% ਹਿੱਸੇਦਾਰੀ ਖਰੀਦਣ ਜਾ ਰਿਹਾ ਹੈ । ਅਡਾਨੀ ਗਰੁੱਪ ਦੀ ਮੀਡੀਆ ਕੰਪਨੀ ਏਐਮਜੀ ਮੀਡੀਆ ਨੈੱਟਵਰਕਸ ਲਿਮਟਿਡ ਐਨਡੀਟੀਵੀ (AMG Media Networks Ltd) ਵਿੱਚ ਅਸਿੱਧੇ ਢੰਗ ਨਾਲ 29.18 ਫੀਸਦੀ ਹਿੱਸੇਦਾਰੀ ਖਰੀਦੇਗੀ।

Adani Group

Exit mobile version