ਵਿਰਾਟ ਕੋਹਲੀ ਦੀ ਧੀ ਨੂੰ ਰੇਪ ਦੀ ਧਮਕੀ ਦੇਣ ਵਾਲਾ ਦੋਸ਼ੀ ਗਿਰਫ਼ਤਾਰ

ਚੰਡੀਗੜ੍ਹ; ਭਾਰਤੀ ਟੀਮ ਦੇ ਖਿਡਾਰੀ ਵਿਰਾਟ ਕੋਹਲੀ ਤੇ ਅਭਿਨੇਤਰੀ ਅਨੁਸ਼ਕਾ ਸ਼ਰਮਾ ਦੀ ਧੀ ਨੂੰ ਬਲਾਤਕਾਰ ਦੀ ਧਮਕੀ ਦੇਣ ਵਾਲੇ ਵਿਅਕਤੀ ਨੂੰ ਮੁੰਬਈ ਪੁਲਸ ਨੇ ਗਿਰਫ਼ਤਾਰ ਕਰ ਲਿਆ ਹੈ, ਪੁਲਸ ਨੇ ਦੋਸ਼ੀ ਨੂੰ ਹੈਦਰਾਬਾਦ ਤੋਂ ਗਿਰਫ਼ਤਾਰ ਕੀਤਾ,

ਸਾਫਟਵੇਅਰ ਇੰਜੀਨੀਅਰ ਹੈ ਦੋਸ਼ੀ
ਸੂਤਰਾਂ ਮੁਤਾਬਕ ਗਿਰਫ਼ਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਰਾਮਨਾਗੇਸ਼ ਸ਼੍ਰੀਨਿਵਾਸ ਅਕੁਬੈਥਿਨੀ ਹੈ, ਜਿਸ ਦੀ ਉਮਰ 23 ਸਾਲ ਹੈ, ਤੇ ਉਹ ਵਿਦਿਆਰਥੀ ਦੱਸਿਆ ਜਾ ਰਿਹਾ ਹੈ, ਇਸ ਤੋਂ ਪਹਿਲਾ ਉਹ ਫ਼ੂਡ ਡਿਲੀਵਰੀ ਅੱਪ ਲਈ ਸਾਫਵੇਅਰ ਬਣਾਉਣ ਦਾ ਕੰਮ ਕਰਦਾ ਸੀ, ਦੋਸ਼ੀ ਇਕ ਸਾਫਟਵੇਅਰ ਇੰਜੀਨੀਅਰ ਹੈ, ਉਸ ਨੇ ਆਈ.ਆਈਟੀ. ਹੈਦਰਾਬਾਦ ਤੋਂ ਬੀਟੇਕ ਕੀਤੀ ਹੋਈ ਹੈ,

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।