12 ਨਵੰਬਰ 2024: ਦੇਸ਼ ਵਿਦੇਸ਼ ਵਿਚ 15 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ (Shri Guru Nanak Dev ji) ਦਾ ਪ੍ਰਕਾਸ਼ ਗੁਰਪੂਰਬ ਬੜੀ ਹੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸੇ ਉਪਲਕਸ਼ ਵਿਚ ਅਬੋਹਰ ਦੇ ਲਾਈਨ ਪਾਰ ਇਲਾਕੇ ਵਿਚ ਗੁਰੂਦੁਆਰਾ ਸ੍ਰੀ ਸੰਗਤਸਰ ਸਾਹਿਬ ਤੋਂ ਅੱਜ ਵਿਸ਼ਾਲ ਨਗਰ ਕੀਰਤਨ (Nagar Kirtan) ਕੱਢਿਆ ਗਿਆ। ਜੋ ਕੰਧਵਾਲਾ ਰੋਡ ਤੋਂ ਸ਼ੁਰੂ ਹੋ ਕੇ ਪੂਰੇ ਸ਼ਹਿਰ ਦੀ ਪਰਿਕ੍ਰਮਾ ਕਰਦਾ ਹੋਇਆ ਸ਼ਾਮ ਨੂੰ ਗੁਰੂ ਘਰ ਵਿਚ ਸਮਾਪਤ ਹੋਇਆ। ਜਿਸ ਦੇ ਵਿੱਚ ਬੜੀ ਹੀ ਸ਼ਰਧਾ ਭਾਵਨਾਵਾਂ ਦੇ ਨਾਲ ਸੰਗਤ (Sangat) ਨੇ ਵੱਧ ਚੜ੍ਹ ਕੇ ਹਿੱਸਾ ਲਿਆ|
ਜਨਵਰੀ 18, 2025 8:25 ਪੂਃ ਦੁਃ