Abohar: ਬੱਸ ‘ਚ ਲੱਗੀ ਅੱ.ਗ, ਸਵਾਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ

29 ਦਸੰਬਰ 2024: ਅਬੋਹਰ(abohar) ਦੇ ਨੇੜੇ ਲੱਗਦੇ ਰਾਜਸਥਾਨ ਦੇ ਹਨੁਮਾਨਗੜ (hanumangarh) ਜਿਲੇ ਦੇ ਭਾਦਰਾ ਵਿੱਚ ਇੱਕ ਨਿੱਜੀ (private company) ਕੰਪਨੀ ਦੀ ਬੱਸ ਵਿੱਚ ਜਬਰਦਸਤ ਅੱਗ ਲੱਗ ਗਈ ਇਹ ਬਸ ਆਗਰਾ ਤੋਂ ਸ਼੍ਰੀ ਗੰਗਾਨਗਰ (shri ganganagar) ਆ ਰਹੀ ਸੀ ਬੱਸ ਨੂੰ ਐਤਵਾਰ ਸਵੇਰੇ 3:20 ਵਜੇ ਭਾਦਰਾ ਬੱਸ ਸਟੈਂਡ ਤੋਂ ਠੀਕ ਪਹਿਲਾਂ ਇੱਕ ਨਿੱਜੀ ਹਸਪਤਾਲ ਦੇ ਸਾਹਮਣੇ ਸਥਿਤ ਕਬਰਸਤਾਨ ਦੇ ਨੇੜੇ ਪਹੁੰਚਦੇ ਹੀ ਪਿਛਲੇ ਪਾਸੇ ਤੋਂ ਧਮਾਕਾ ਹੋਣ ਕਾਰਨ ਅੱਗ ਲੱਗ ਗਈ।

ਬੱਸ ਡਰਾਈਵਰ ਨੇ ਬੱਸ ਨੂੰ ਰੋਕਿਆ ਅਤੇ ਬੱਸ ਵਿੱਚ ਸਾਰੀਆਂ ਸਵਾਰੀਆਂ ਨੂੰ ਉਤਾਰ ਦਿੱਤਾ, ਇਸ ਤੋਂ ਬਾਅਦ ਡਰਾਈਵਰ ਨੇ ਸੂਚਨਾ ਪੁਲਿਸ ਟੀਮ ਨੂੰ ਦਿੱਤੀ, ਪੁਲਿਸ ਟੀਮ ਨੇ ਮੌਕੇ ‘ਤੇ ਪਹੁੰਚ ਕੇ ਫਾਇਰ ਬ੍ਰਿਗੇਡ ਨੂੰ ਬੁਲਾਇਆ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਅੱਗ ‘ਤੇ ਕਾਬੂ ਪਾਉਣ ਲਈ ਕਾਫੀ ਮਿਹਨਤ ਕੀਤੀ।

read more: Abohar News: ਧੁੰਦ ਕਾਰਨ ਵਾਪਰਿਆ ਵੱਡਾ ਹਾਦਸਾ, PUNBUS ਤੇ ORBIT ਬੱਸ ਦੀ ਜ਼ਬਰਦਸਤ ਟੱਕਰ

Scroll to Top