Aam Aadmi Party

‘ਆਪ’ ਪੰਜਾਬ ‘ਚ ਵੱਡਾ ਬਦਲਾਅ, 5 ‘ਆਪ’ ਵਿਧਾਇਕ ਬਣੇ ਸੂਬਾ ਉਪ ਪ੍ਰਧਾਨ

ਚੰਡੀਗੜ੍ਹ, 31 ਮਈ 2025: ਆਮ ਆਦਮੀ ਪਾਰਟੀ (AAP)  ਪੰਜਾਬ ਦੇ ਸੰਗਠਨ ‘ਚ ਵੱਡਾ ਬਦਲਾਅ ਕੀਤਾ ਗਿਆ ਹੈ | ਆਮ ਆਦਮੀ ਪਾਰਟੀ ਨੇ ਪੰਜ ਵਿਧਾਇਕਾਂ ਨੂੰ ਸੂਬਾ ਉਪ ਪ੍ਰਧਾਨ ਨਿਯੁਕਤ ਕੀਤਾ ਹੈ | ਪਾਰਟੀ ਨੇ ਕਿਹਾ ਕਿ ਜ਼ਮੀਨੀ ਪੱਧਰ ਦੀ ਰਾਜਨੀਤੀ ਨਾਲ ਜੁੜੇ ਨਵੇਂ ਸਾਥੀਆਂ ਨੂੰ ਸੰਗਠਨ ‘ਚ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਸੰਬੰਧੀ ਸਸੂਚੀ ਹੇਠ ਅਨੁਸਾਰ ਹਨ |

AAP

AAP

AAP

AAP

Read More: War On Drugs : ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੀ ਨਸ਼ਿਆਂ ਵਿਰੁੱਧ ਜੰਗ ਮੁਹਿੰਮ ਜਾਰੀ

Scroll to Top