ਚੰਡੀਗੜ੍ਹ, 13 ਜਨਵਰੀ 2022 : ਪੰਜਾਬ ‘ਚ ਵਿਧਾਨ ਸਭਾ ਚੋਣਾਂ 14 ਫ਼ਰਵਰੀ ਨੂੰ ਹੋਣ ਜਾ ਰਹੀਆਂ ਹਨ | ਜਿਸ ਨੂੰ ਲੈ ਕੇ ਪਾਰਟੀਆਂ ਆਪੋ-ਆਪਣੇ ਉਮੀਦਵਾਰਾਂ ਦੀ ਸੂਚੀ ਦਾ ਐਲਾਨ ਕਰ ਰਹੀਆਂ ਹਨ | ਜਿਸ ਨੇ ਲੈ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਦੇ ਚਿਹਰੇ ਲਈ ਇਕ ਨੰਬਰ ਜਾਰੀ ਕਰਕੇ ਲੋਕਾਂ ਦੀ ਸਲਾਹ ਮੰਗੀ ਹੈ ਕਿ ਮੁੱਖ ਮੰਤਰੀ ਦਾ ਚਿਹਰਾ ਕਿਸ ਨੂੰ ਬਣਾਇਆ ਜਾਵੇ | ਇਸ ਨੰਬਰ ‘ਤੇ 70748-70748 ਤੁਸੀ ਆਪਣੀ ਰਾਇ ਦੇ ਸਕੋਗੇ ਕਿ ਕੌਣ ਹੋਣਾ ਚਾਹੀਦਾ ਹੈ ਮੁੱਖ ਮੰਤਰੀ ਦਾ ਚਿਹਰਾ |
‘ਆਪ’ ਨੇ ਅਪਣੇ CM ਚਿਹਰੇ ਲਈ ਜਨਤਾ ਤੋਂ ਮੰਗੀ ਰਾਇ, ਇਸ ਤਰੀਕ਼ੇ ਨਾਲ ਦਿਓ ਆਪਣੀ ਰਾਇ
![CM ਚਿਹਰੇ](https://theunmute.com/wp-content/uploads/2022/01/WhatsApp-Image-2022-01-13-at-12.46.23-PM-1024x1024.jpeg)