All Skill Development Centres

ਆਪ ਸਰਕਾਰ ਨੇ ਕਿਸਾਨ ਹਲਕਾ ਕੋਆਰਡੀਨੇਟਰ ਕੀਤੇ ਨਿਯੁਕਤ, 23 ਜ਼ਿਲ੍ਹਿਆਂ ‘ਚ 110 ਲੋਕਾਂ ਨੂੰ ਦਿੱਤੀ ਜ਼ਿੰਮੇਵਾਰੀ

31 ਅਗਸਤ 2025: ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਦੇ ਵਿਚਕਾਰ ਹੁਣ ਆਮ ਆਦਮੀ ਪਾਰਟੀ (aam aadmi party) ਨੇ ਕਿਸਾਨ ਹਲਕਾ ਕੋਆਰਡੀਨੇਟਰ ਨਿਯੁਕਤ ਕੀਤੇ ਹਨ। ਇਹ ਜ਼ਿੰਮੇਵਾਰੀ 23 ਜ਼ਿਲ੍ਹਿਆਂ ਵਿੱਚ 110 ਲੋਕਾਂ ਨੂੰ ਦਿੱਤੀ ਗਈ ਹੈ। ਇਸਦਾ ਉਦੇਸ਼ ਇੱਕ ਪਾਸੇ ਸੰਗਠਨ ਦਾ ਵਿਸਥਾਰ ਕਰਨਾ ਹੈ, ਅਤੇ ਦੂਜੇ ਪਾਸੇ ਇਸ ਮੁਸ਼ਕਲ ਸਮੇਂ ਵਿੱਚ ਲੋਕਾਂ ਦੀ ਬਿਹਤਰ ਢੰਗ ਨਾਲ ਸਹਾਇਤਾ ਕਰਨਾ ਹੈ। ਇਸ ਸਮੇਂ ਆਮ ਆਦਮੀ ਪਾਰਟੀ ਦੇ ਸਾਰੇ ਆਗੂ, ਵਿਧਾਇਕ ਅਤੇ ਮੰਤਰੀ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਰੁੱਝੇ ਹੋਏ ਹਨ। ਇਸ ਹੜ੍ਹ ਨੂੰ ਹੁਣ ਤੱਕ ਦਾ ਸਭ ਤੋਂ ਖਤਰਨਾਕ ਹੜ੍ਹ ਦੱਸਿਆ ਜਾ ਰਿਹਾ ਹੈ।

ਆਮ ਆਦਮੀ ਪਾਰਟੀ ਹਲਕਾ ਕੋਆਰਡੀਨੇਟਰ ਸੂਚੀ ਇਸ ਪ੍ਰਕਾਰ ਹੈ, ਦੇਖੋ ਜਿਸ ਨੂੰ ਕਿੱਥੋਂ ਮਿਲੀ ਜ਼ਿੰਮੇਵਾਰੀ |

https://www.facebook.com/photo?fbid=1354555162708198&set=pcb.1354555462708168

Read More: ਆਪ ਵੱਲੋਂ ਕੱਢੀ ਜਾ ਰਹੀ ‘ਸ਼ੁਕਰਾਨਾ ਯਾਤਰਾ’, ਪਟਿਆਲਾ ਤੋਂ ਸ਼ੁਰੂ ਹੋ ਅੰਮ੍ਰਿਤਸਰ ਜਾਏਗੀ

Scroll to Top