Meet Hayer

‘ਆਪ’ ਉਮੀਦਵਾਰ ਮੀਤ ਹੇਅਰ ਨੇ ਬਰਨਾਲਾ ‘ਚ ਆਪਣੀ ਵੋਟ ਭੁਗਤਾਈ, ਸੰਗਰੂਰ ‘ਚ ਜਿੱਤ ਦਾ ਕੀਤਾ ਦਾਅਵਾ

ਚੰਡੀਗੜ੍ਹ, 01 ਜੂਨ 2024: ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ (Meet Hayer) ਨੇ ਬਰਨਾਲਾ ‘ਚ ਬੂਥ ਨੂੰ: 83 ‘ਤੇ ਆਪਣੀ ਵੋਟ ਭੁਗਤਾਉਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਆਸ ਪ੍ਰਗਟਾਈ ਕਿ ਉਹ ਸੰਗਰੂਰ ਲੋਕ ਸਭਾ ਸੀਟ ਤੋਂ ਭਾਰੀ ਬਹੁਮਤ ਨਾਲ ਜਿੱਤਣਗੇ। ਮੀਤ ਹੇਅਰ ਦੇ ਨਾਲ ਉਨ੍ਹਾਂ ਦੀ ਘਰਵਾਲੀ ਅਤੇ ਮਾਂ ਵੀ ਵੋਟ ਪਾਉਣ ਪਹੁੰਚੇ।

Scroll to Top