July 2, 2024 9:23 pm
Gurmeet Singh Khuddian

‘ਆਪ’ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਭੁਗਤਾਈ ਆਪਣੀ ਵੋਟ, EVM ਮਸ਼ੀਨ ‘ਚ ਖ਼ਰਾਬੀ ਕਾਰਨ ਕਰਨ ਪਿਆ ਇੰਤਜਾਰ

ਚੰਡੀਗੜ੍ਹ, 01 ਜੂਨ 2024: ਬਠਿੰਡਾ ‘ਚ ਈਵੀਐਮ ਮਸ਼ੀਨ ‘ਚ ਕੁਝ ਤਕਨੀਕੀ ਖ਼ਰਾਬੀ ਹੋਣ ਕਾਰਨ ਇੱਥੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ (Gurmeet Singh Khuddian) ਨੂੰ ਵੋਟ ਪਾਉਣ ਲਈ ਇੰਤਜ਼ਾਰ ਕਰਨਾ ਪਿਆ | ਇਸਤੋਂ ਕੁਝ ਦੇਰ ਬਾਅਦ ਉਨ੍ਹਾਂ ਨੇ ਆਪਣੀ ਵੋਟ ਭੁਗਤਾਈ | ਉਨ੍ਹਾਂ ਕਿਹਾ ਕਿ ਈਵੀਐਮ ਮਸ਼ੀਨ ‘ਚ ਕੁਝ ਤਕਨੀਕੀ ਖ਼ਰਾਬੀ ਹੋ ਗਈ ਸੀ, ਜਿਸ ਕਾਰਨ ਵੋਟ ਦੇਰੀ ਨਾਲ ਭੁਗਤਾਈ |