July 4, 2024 7:44 pm
Mullanpur

ਮੁੱਲਾਂਪੁਰ ਦੇ ਬਿਜਲੀ ਗਰਿੱਡ ‘ਚ ਲੱਗੀ ਭਿਆਨਕ ਅੱਗ, ਮੌਕੇ ‘ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ

ਮੋਹਾਲੀ, 11 ਮਾਰਚ 2024: ਮੋਹਾਲੀ ਅਧੀਨ ਪੈਂਦੇ ਮੁੱਲਾਂਪੁਰ (Mullanpur) ਦੇ ਨੇੜੇ ਮਾਜਰਾ ਬਿਜਲੀ ਦੇ ਗਰਿੱਡ ਨੂੰ ਸੋਮਵਾਰ ਸਵੇਰੇ ਭਿਆਨਕ ਅੱਗ ਲੱਗ ਗਈ। ਫਿਲਹਾਲ ਅੱਗ ਦੇ ਕਾਰਨਾਂ ਬਾਰੇ ਪਤਾ ਨਹੀਂ ਲੱਗ ਸਕਿਆ, ਮੰਨਿਆਂ ਜਾ ਰਿਹਾ ਹੈ ਕਿ ਸਪਾਰਕਿੰਗ ਹੋਣ ਤੋਂ ਬਾਅਦ ਹੀ ਅੱਗ ਫੈਲ ਗਈ | ਇਸ ਦੌਰਾਨ ਫਾਇਰ ਬ੍ਰਿਗੇਡ ਦੀ ਗੱਡੀਆਂ ਮੌਕੇ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ |

ਅੱਗ ਦੀ ਘਟਨਾ ‘ਚ ਜਾਨੀ ਨੁਕਸਾਨ ਤੋਂ ਬਚਾਅ ਹੈ, ਪਰ ਅੱਗ ਨਾਲ ਨੁਕਸਾਨ ਹੋਇਆ ਹੈ | ਇਸ ਕਾਰਨ ਪੂਰੇ ਨਿਊ ਚੰਡੀਗੜ੍ਹ ਤੇ ਆਸਪਾਸ ਦੇ ਚਾਰ ਦਰਜਨ ਪਿੰਡਾਂ ਦੀ ਬਿਜਲੀ ਸਪਲਾਈ ਠੱਪ ਹੋ