Triple Murder Case: ਫ਼ਿਰੋਜ਼ਪੁਰ ਤੀਹਰੇ ਕ.ਤ.ਲ ਕੇਸ ‘ਚ ਆਇਆ ਨਵਾਂ ਮੋੜ

ਫ਼ਿਰੋਜ਼ਪੁਰ 6 ਸਤੰਬਰ 2024: ਫ਼ਿਰੋਜ਼ਪੁਰ ਤੀਹਰੇ ਕਤਲ ਕੇਸ ( Ferozepur triple murder case) ‘ਚ ਨਵਾਂ ਮੋੜ ਸਾਹਮਣੇ ਆਇਆ ਹੈ|ਜਿਥੇ ਦੱਸਿਆ ਜਾ ਰਿਹਾ ਹੈ ਤਿੰਨ ਭੈਣ ਭਰਾਵਾਂ ਤੇ ਇਕ ਦੋ ਟੀਨ ਨਹੀਂ ਬਲਕਿ 50 ਦੇ ਕਰੀਬ ਰਾਊਂਡ ਫ਼ਾਇਰਿੰਗ ਕੀਤੀ ਗਈ| ਇਸ ਤੋਂ ਪਹਿਲਾਂ 20 ਦੱਸੇ ਜਾ ਰਹੇ ਸਨ | ਪਰ ਅੱਜ ਪੋਸਟਮਾਰਟਮ ਰਿਪੋਰਟ ਦੇ ਵਿੱਚ ਇਕ ਨਵਾਂ ਹੈਰਾਨ ਕਰਨ ਵਾਲਾ ਖੁਲਾਸਾ ਸਾਹਮਣੇ ਆਇਆ ਹੈ| ਇਹ ਵੀ ਜਾਣਕਾਰੀ ਮਿਲੀ ਹੈ ਕਿ ਹਮਲਾਵਰ ਮੈਗਜ਼ੀਨਾਂ ਬਦਲ ਬਦਲ ਕੇ ਫਾਇਰਿੰਗ ਕਰਦੇ ਰਹੇ ਸਨ , ਦੱਸ ਦੇਈਏ ਕਿ ਇਹ ਘਟਨਾ 3 ਸਤੰਬਰ ਨੂੰ ਵਾਪਰੀ ਸੀ |

Scroll to Top