ਮਲੌਟ, 15 ਅਪ੍ਰੈਲ 2023: ਮਲੌਟ (Malout) ਵਿੱਚ ਇੱਕ ਮੋਟਰ ਗੈਰਜ ਵਿੱਚ ਭਿਆਨਕ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ, ਮੌਕੇ ‘ਤੇ ਪੁੱਜੀ ਫ਼ਾਇਰ ਬ੍ਰਿਗੇਡ ਨੇ ਬੜੀ ਮੁਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ | ਇਹ ਘਟਨਾ ਅੱਜ ਦੁਪਹਿਰ ਵੇਲੇ ਮਲੌਟ ਦੀ ਜੀ.ਟੀ.ਰੋਡ ‘ਤੇ ਮੋਟਰ ਗੈਰਜ ਕਬਾੜ ਦੀ ਦੁਕਾਨ ਵਿੱਚ ਵਾਪਰੀ ਹੈ | ਦੁਕਾਨ ਮਾਲਕ ਨੇ ਦੱਸਿਆ ਕਿ ਉਣਾ ਦੀ ਦੁਕਾਨ ਵਿਚ ਅਚਾਨਕ ਅੱਗ ਲੱਗ ਗਈ, ਜਿਸ ਵਿੱਚ ਉਨ੍ਹਾਂ ਦਾ ਕਰੀਬ 5 ਲੱਖ ਦਾ ਨੁਕਸਾਨ ਹੋ ਗਿਆ।
ਜਨਵਰੀ 18, 2025 11:56 ਬਾਃ ਦੁਃ