ਚੰਡੀਗੜ੍ਹ, 08 ਜੁਲਾਈ 2023: ਅਮਰੀਕਾ ‘ਚ ਟੈਕਸਾਸ ਦੇ ਐਲ ਪਾਸੋ ‘ਚ ਸ਼ੁੱਕਰਵਾਰ ਰਾਤ ਨੂੰ ਇਕ ਪਾਰਟੀ ਦੌਰਾਨ ਗੋਲੀਬਾਰੀ ਹੋਈ। ਇਸ ਕਾਰਨ ਛੇ ਵਿਅਕਤੀ ਜ਼ਖ਼ਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਗੋਲੀਬਾਰੀ ਰਾਤ 9:45 ‘ਤੇ ਸ਼ਹਿਰ ਦੇ ਅੱਪਰ ਵੈਲੀ ਇਲਾਕੇ ‘ਚ ਐਲ ਪਾਸੋ ਕੰਟਰੀ ਕਲੱਬ ਨੇੜੇ ਸਵਾਨ ਡਰਾਈਵ ‘ਤੇ ਹੋਈ। ਪੁਲਿਸ ਨੇ ਦੱਸਿਆ ਕਿ ਕੋਈ ਵੀ ਗੰਭੀਰ ਰੂਪ ਨਾਲ ਜ਼ਖਮੀ ਨਹੀਂ ਹੋਇਆ ਹੈ।
ਜਨਵਰੀ 19, 2025 1:06 ਪੂਃ ਦੁਃ