Cabinet Ministers

ਪੰਜਾਬ ਸਰਕਾਰ ਨੇ ਕੈਬਿਨਟ ਮੰਤਰੀਆਂ ਦੀ ਸਿਨਿਓਰਿਟੀ ਲਿਸਟ ਕੀਤੀ ਜਾਰੀ

ਚੰਡੀਗੜ੍ਹ, 14 ਜੂਨ 2023: ਪੰਜਾਬ ਸਰਕਾਰ ਨੇ ਮੰਤਰੀ ਮੰਡਲ ਵਿੱਚ ਨਵੇਂ ਬਣੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਬਲਕਾਰ ਸਿੰਘ ਨੂੰ ਸ਼ਾਮਲ ਕਰਨ ਉਪਰੰਤ ਸਮੂਹ ਕੈਬਿਨਟ ਮੰਤਰੀਆਂ  (Cabinet Ministers) ਦੀਆਂ ਸੀਨੀਅਰਤਾ (Seniority) ਦੀ ਲਿਸਟ ਜਾਰੀ ਕੀਤੀ ਗਈ ਹੈ।

Scroll to Top