ਚੰਡੀਗੜ੍ਹ, ਮਈ 2023: ਜਲੰਧਰ ਲੋਕ ਸਭਾ ਜ਼ਿਮਨੀ ਚੋਣ ਵਿਚ ਵੋਟਾਂ ਦੀ ਗਿਣਤੀ ਜਾਰੀ ਹੈ। ਆਪ ਨੂੰ 27650 ਵੋਟਾਂ, ਕਾਂਗਰਸ ਨੂੰ 25672, ਸ਼ਿਰੋਮਣੀ ਅਕਾਲੀ ਦਲ ਨੂੰ 13285 ਤੇ ਭਾਜਪਾ ਨੂੰ 12102 ਵੋਟਾਂ ਮਿਲੀਆਂ ਹਨ। ਇਸਦੇ ਨਾਲ ਹੀ ਜਲੰਧਰ ਜ਼ਿਮਨੀ ਚੋਣ ਦਾ ਦੂਜਾ ਰੁਝਾਨ ਜਾਰੀ ਹੈ |
ਫਰਵਰੀ 24, 2025 9:44 ਪੂਃ ਦੁਃ