ਚੰਡੀਗੜ੍ਹ, 28 ਜਨਵਰੀ 2026: ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਇਕ ਮਾਮਲੇ ‘ਚ ਕਾਰਵਾਈ ਕਰਦੇ ਹੋਏ ਐਸ.ਡੀ.ਐਮ. ਸਚਿਨ ਪਾਠਕ (SDM Sachin Pathak) ਨੂੰ ਤਲਬ ਕੀਤਾ ਹੈ।
ਇਸ ਸਬੰਧੀ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਬੀਰ ਸਿੰਘ ਗੜ੍ਹੀ ਨੇ ਦੱਸਿਆ ਕਿ ਸੰਤ ਇੰਦਰ ਦਾਸ ਵਾਸੀ ਪਿੰਡ ਚੂਹੜਵਾਲੀ (ਜਲੰਧਰ) ਵੱਲੋਂ ਦਾਇਰ ਇਕ ਸ਼ਿਕਾਇਤ ਸਬੰਧੀ ਕਮਿਸ਼ਨ ਵੱਲੋਂ ਸੁਣਵਾਈ ਕੀਤੀ ਜਾ ਰਹੀ ਹੈ। ਜਿਸ ‘ਚ ਕਮਿਸ਼ਨ ਵੱਲੋਂ ਮਿਤੀ 03 ਫਰਵਰੀ 2026 ਨੂੰ ਸਚਿਨ ਪਾਠਕ ਐਸ.ਡੀ.ਐਮ. ਨੰਗਲ ਨੂੰ ਤਲਬ ਕੀਤਾ ਹੈ।
Read More: ਜਸਵੀਰ ਗੜ੍ਹੀ ਨੇ CM ਭਗਵੰਤ ਮਾਨ ਨੂੰ SC ਕਮਿਸ਼ਨ ਦੇ ਕੰਮਕਾਜ ਬਾਰੇ ਕਰਵਾਇਆ ਜਾਣੂ




