25 ਦਸੰਬਰ 2025: ਉੱਤਰ ਪ੍ਰਦੇਸ਼ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ (Winter Session) ਦੇ ਆਖਰੀ ਦਿਨ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵਿਰੋਧੀ ਧਿਰ ‘ਤੇ ਵਰ੍ਹਦਿਆਂ ਕਿਹਾ, “ਜੋ ਵੀ ਕਬਜ਼ਾ ਕਰੇਗਾ,ਉਸਨੂੰ ਨਹੀਂ ਬਖਸ਼ਾਂਗਾ। ਕਿਸੇ ਵੀ ਵਿਅਕਤੀ ਨੂੰ ਨਹੀਂ ਬਖਸ਼ਾਂਗਾ। ਕੋਈ ਵੀ ਬੁਲਡੋਜ਼ਰ ਨੂੰ ਨਾਜਾਇਜ਼ ਕਬਜ਼ੇ ‘ਤੇ ਚੱਲਣ ਤੋਂ ਨਹੀਂ ਰੋਕ ਸਕਦਾ।” ਮੁੱਖ ਮੰਤਰੀ ਨੇ ਸ਼ਿਵਪਾਲ ਯਾਦਵ ‘ਤੇ ਚੁਟਕੀ ਲੈਂਦੇ ਹੋਏ ਕਿਹਾ, “ਉਹ ਭਰਤੀ ਦਾ ਮਾਹਰ ਹੈ।”
Read More: CM ਯੋਗੀ ਆਦਿੱਤਿਆਨਾਥ ਨੇ ਕੇਂਦਰ ਸਰਕਾਰ ਧੰਨਵਾਦ, ਜੀਐਸਟੀ ਦਰਾਂ ‘ ਚ ਕੀਤੀ ਕਟੌਤੀ




