ਪੰਜਾਬ ਕੈਬਿਨਟ ਦੀ ਬੈਠਕ

CM ਭਗਵੰਤ ਮਾਨ ਨੇ ਭਲਕੇ ਪੰਜਾਬ ਕੈਬਿਨਟ ਦੀ ਬੈਠਕ ਸੱਦੀ

ਚੰਡੀਗੜ੍ਹ, 19 ਦਸੰਬਰ 2025: Punjab Cabinet Meeting: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਭਲਕੇ ਪੰਜਾਬ ਕੈਬਿਨਟ ਦੀ ਬੈਠਕ ਸੱਦੀ ਹੈ | ਇਹ ਬੈਠਕ ਭਲਕੇ ਦੁਪਹਿਰ 3:00 ਵਜੇ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਚੰਡੀਗੜ੍ਹ, ਸੈਕਟਰ-2 ਵਿਖੇ ਹੋਵੇਗੀ | ਪੰਜਾਬ ਸਰਕਾਰ ਦੇ ਪੱਤਰ ਮੁਤਾਬਕ ਇਸ ਪੰਜਾਬ ਕੈਬਿਨਟ ਬੈਠਕ ਦਾ ਏਜੰਡਾ ਫਿਲਹਾਲ ਬਾਅਦ ‘ਚ ਜਾਰੀ ਕੀਤਾ ਜਾਵੇਗਾ |

Punjab Cabinet meeting

Read More: ਪੰਜਾਬ ਕੈਬਿਨਟ ਦੀ ਬੈਠਕ ‘ਚ ਲਏ ਅਹਿਮ ਫੈਸਲੇ, ਤੀਰਥ ਯਾਤਰਾ ਸਕੀਮ ਲਈ 100 ਕਰੋੜ ਰੁਪਏ

 

ਵਿਦੇਸ਼

Scroll to Top