7 ਨਵੰਬਰ 2025: ਬਾਲੀਵੁੱਡ ਦੇ ਪਾਵਰ ਜੋੜੇ, ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ (Katrina Kaif and Vicky Kaushal) ਨੇ ਇੱਕ ਬੱਚੇ ਦਾ ਸਵਾਗਤ ਕੀਤਾ ਹੈ। ਕੈਟਰੀਨਾ,ਵਿੱਕੀ ਕੌਸ਼ਲ ਮਾਤਾ ਪਿਤਾ ਬਣ ਗਏ ਹਨ। ਇਸ ਬਾਰੇ ਵਿੱਕੀ ਕੌਸ਼ਲ ਨੇ ਖੁਦ ਸ਼ੁੱਕਰਵਾਰ, 7 ਨਵੰਬਰ ਨੂੰ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ।
ਵਿੱਕੀ ਕੌਸ਼ਲ ਨੇ ਹਾਲ ਹੀ ਵਿੱਚ ਆਪਣੀ ਪਤਨੀ ਕੈਟਰੀਨਾ ਕੈਫ (Katrina Kaif) ਨਾਲ ਇੰਸਟਾਗ੍ਰਾਮ ‘ਤੇ ਇੱਕ ਪੋਸਟ ਸਾਂਝੀ ਕੀਤੀ, ਜਿਸ ਵਿੱਚ ਲਿਖਿਆ, “ਸਾਡੀ ਖੁਸ਼ੀ ਦਾ ਬੰਡਲ ਆ ਗਿਆ ਹੈ। ਬਹੁਤ ਪਿਆਰ ਅਤੇ ਸ਼ੁਕਰਗੁਜ਼ਾਰੀ ਨਾਲ, ਅਸੀਂ ਆਪਣੇ ਛੋਟੇ ਮਹਿਮਾਨ ਦਾ ਸਵਾਗਤ ਕਰਦੇ ਹਾਂ।” ਪੋਸਟ ਦੇ ਕੈਪਸ਼ਨ ਵਿੱਚ, ਉਨ੍ਹਾਂ ਨੇ ਲਿਖਿਆ, “ਧੰਨਵਾਦ।”
Read More: 14 ਫਰਵਰੀ ਨੂੰ ਰਿਲੀਜ਼ ਹੋਵੇਗੀ Chhava, ਟ੍ਰੇਲਰ ਨੂੰ ਲੈ ਕੇ ਪਰੇਸ਼ਾਨ ਸੀ ਵਿੱਕੀ ਕੌਸ਼ਲ




