ਪੰਜਾਬ ਸਰਕਾਰ ਨੇ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਦੇ ਕੀਤੇ ਤਬਾਦਲੇ

7 ਸਤੰਬਰ 2025: ਪੰਜਾਬ ਸਰਕਾਰ (punjab government) ਨੇ 2 ਤਹਿਸੀਲਦਾਰਾਂ ਅਤੇ 4 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਹਨ। ਦੱਸ ਦੇਈਏ ਕਿ ਜਾਰੀ ਹੁਕਮਾਂ ਅਨੁਸਾਰ ਲਛਮਣ ਸਿੰਘ ਤਹਿਸੀਲਦਾਰ ਤਰਨਤਾਰਨ, ਗੁਰਪ੍ਰੀਤ ਸਿੰਘ ਢਿੱਲੋਂ ਨੂੰ ਡੇਰਾ ਬਾਬਾ ਨਾਨਕ ਗੁਰਦਾਸਪੁਰ, ਜਸਵਿੰਦਰ ਸਿੰਘ ਨਾਇਬ ਤਹਿਸੀਲਦਾਰ ਝਬਾਲ ਤਰਨਤਾਰਨ, ਪਵਨਦੀਪ ਸਿੰਘ ਨੂੰ ਨੂਰਮਹਿਲ ਜਲੰਧਰ, ਅਰਚਨਾ ਸ਼ਰਮਾ ਨੂੰ ਤਰਨਤਾਰਨ ਅਤੇ ਮਨਦੀਪ ਸਿੰਘ ਨੂੰ ਨਿਹਾਲ ਸਿੰਘ ਵਾਲਾ ਮੋਗਾ ਨਿਯੁਕਤ ਕੀਤਾ ਗਿਆ ਹੈ।

Read More:  ਪੰਜਾਬ ਸਰਕਾਰ ਵੱਲੋਂ ਦੋ ਆਈਪੀਐਸ ਅਫ਼ਸਰਾਂ ਦੇ ਤਬਾਦਲੇ

Scroll to Top