ਚੰਡੀਗੜ੍ਹ, 02 ਜੁਲਾਈ 2025: ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਦੋ ਐੱਚਸੀਐੱਸ ਅਧਿਕਾਰੀਆਂ (HCS officers) ਨੂੰ ਵਾਧੂ ਚਾਰਜ ਸੌਂਪਿਆ ਹੈ | ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਦੀ ਓਐੱਸਡੀ, ਹਿਨਾ ਬਿੰਦਲਿਸ਼ ਨੂੰ ਵਿਦੇਸ਼ੀ ਸਹਿਯੋਗ ਵਿਭਾਗ ਦੇ ਸੰਯੁਕਤ ਡਾਇਰੈਕਟਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ।
ਹਰਿਆਣਾ ਰੋਡਵੇਜ਼, ਫਰੀਦਾਬਾਦ ਦੀ ਜਨਰਲ ਮੈਨੇਜਰ ਸ਼ਿਖਾ ਨੂੰ ਜ਼ਿਲ੍ਹਾ ਪ੍ਰੀਸ਼ਦ ਅਤੇ ਡੀਆਰਡੀਏ, ਫਰੀਦਾਬਾਦ ਦਾ ਮੁੱਖ ਕਾਰਜਕਾਰੀ ਅਧਿਕਾਰੀ ਦਾ ਵਾਧੂ ਚਾਰਜ ਦਿੱਤਾ ਗਿਆ ਹੈ।
Read More: CM ਨਾਇਬ ਸਿੰਘ ਸੈਣੀ ਨੇ ਸਿਰਸਾ ਜ਼ਿਲ੍ਹੇ ‘ਚ ਤਹਿਸੀਲਦਾਰ ਨੂੰ ਕੀਤਾ ਮੁਅੱਤਲ