Aam Aadmi Party

Punjab: ਆਮ ਆਦਮੀ ਪਾਰਟੀ ਵੱਲੋਂ ਨਸ਼ਿਆਂ ਵਿਰੁੱਧ ਸਾਰੇ ਜ਼ਿਲ੍ਹਿਆਂ ‘ਚ ਕੋਆਰਡੀਨੇਟਰ ਨਿਯੁਕਤ

ਚੰਡੀਗ੍ਹੜ, 21 ਅਪ੍ਰੈਲ 2025: ਪੰਜਾਬ ਦੀ ਆਮ ਆਦਮੀ ਪਾਰਟੀ (AAP) ਦੀ ਸਰਕਾਰ ਪੰਜਾਬ ਨੇ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਜੰਗੀ ਪੱਧਰ ‘ਤੇ ਮੁਹਿੰਮ ਵਿੱਢੀ ਹੋਈ ਹੈ। ਨਸ਼ਿਆਂ ਵਿਰੁੱਧ ਮੁਹਿੰਮ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਹੁਣ ਨਸ਼ਾ ਛੁਡਾਊ ਮੋਰਚਾ ਸ਼ੁਰੂ ਕੀਤਾ ਹੈ।

ਇਸ ਤਹਿਤ ਸਰਕਾਰ ਨੇ ਇੱਕ ਨਾਅਰਾ ਵੀ ਦਿੱਤਾ ਹੈ -ਹਾਰੇਗਾ ਨਸ਼ਾ, ਪੰਜਾਬ ਜਿੱਤੇਗਾ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਪੰਜਾਬ ਨੇ ‘ਨਸ਼ਾ ਮੁਕਤੀ ਮੋਰਚਾ’ ਲਈ ਸਾਰੇ ਜ਼ਿਲ੍ਹਿਆਂ ‘ਚ ਕੋਆਰਡੀਨੇਟਰ ਨਿਯੁਕਤ ਕੀਤੇ ਹਨ। ਜਿਨ੍ਹਾਂ ਦੀ ਸੂਚੀ ਹੇਠਾਂ ਦਿੱਤੀ ਗਈ ਹੈ।

AAP

Read More: AAP MLA Meeting: ਮੀਟਿੰਗ ਤੋਂ ਬਾਅਦ CM ਭਗਵੰਤ ਮਾਨ ਨੇ ਕੀ ਕਿਹਾ? ਜਾਣੋ

Scroll to Top