ਚੰਡੀਗੜ੍ਹ, 07 ਅਪ੍ਰੈਲ 2025: ਡਾ. ਹਰਸ਼ ਸਦਾਵਰਤੀ ਨੂੰ ਦੇਸ਼ ਭਗਤ ਯੂਨੀਵਰਸਿਟੀ ਦਾ ਉਪ ਕੁਲਪਤੀ ਬਣਾਇਆ ਗਿਆ ਹੈ | ਜਿਕਰਯੋਗ ਹੈ ਕਿ ਦੇਸ਼ ਭਗਤ ਯੂਨੀਵਰਸਿਟੀ ਪੰਜਾਬ ਦੀ ਸਭ ਤੋਂ ਉੱਤਮ ਅਤੇ ਮਿਆਰੀ ਸਿੱਖਿਆ ਪ੍ਰਦਾਨ ਕਰਨ ਵਾਲੀਆਂ ਵਿੱਦਿਅਕ ਸੰਸਥਾਵਾਂ ‘ਚੋਂ ਇੱਕ ਹੈ |
ਡਾ. ਹਰਸ਼ ਸਦਾਵਰਤੀ ਨੇ ਕੰਪਿਊਟਰ ਸਾਇੰਸ ‘ਚ ਡਾਕਟਰੇਟ ਕੀਤੀ ਹੈ | ਇਸਦੇ ਨਾਲ ਹੀ ਰਿਮਟ ਯੂਨੀਵਰਸਿਟੀ ਦੇ ਪੋ੍-ਵਾਈਸ ਚਾਂਸਲਰ ਅਤੇ ਸੀਟੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ |