2 ਅਪ੍ਰੈਲ 2025: ਜੰਮੂ-ਕਸ਼ਮੀਰ (jammu and kashmir) ਵਿੱਚ ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾ ਰਹੀਆਂ ਹਨ। ਜੰਮੂ-ਕਸ਼ਮੀਰ (jammu and kashmir) ‘ਚ ਨਸ਼ਾ ਲਗਾਤਾਰ ਫੈਲ ਰਿਹਾ ਹੈ। ਸਰਕਾਰ (sarkar) ਵੱਲੋਂ ਇਸ ਨਸ਼ੇ ਨੂੰ ਖਤਮ ਕਰਨ ਲਈ ਕਈ ਤਰ੍ਹਾਂ ਦੀਆਂ ਮੁਹਿੰਮਾਂ ਵੀ ਚਲਾਈਆਂ ਜਾ ਰਹੀਆਂ ਹਨ। ਪੁਲਿਸ (police) ਨੇ ਵੀ ਕਮਰ ਕੱਸ ਲਈ ਹੈ।
ਅੱਜ ਕੱਲ੍ਹ ਰਾਜੌਰੀ (rajori) ਦੇ ਵਾਰਡ ਨੰਬਰ 2 ਰਾਜੌਰੀ ਦੇ ਵਸਨੀਕ ਹਾਰੂਨ ਰਸ਼ੀਦ ਪੁੱਤਰ ਅਬਦੁਲ ਰਸ਼ੀਦ ਦੀ ਜਾਇਦਾਦ ਕੁਰਕ ਕੀਤੀ ਗਈ ਹੈ। ਪੁਲਿਸ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। ਇਸ ਦੌਰਾਨ ਪੁਲਿਸ ਨੇ ਨਸ਼ਾ ਤਸਕਰਾਂ ਨੂੰ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਉਹ ਇਸ ਗੈਰ-ਕਾਨੂੰਨੀ ਕੰਮ ਨੂੰ ਕਰਨਾ ਬੰਦ (closed) ਨਹੀਂ ਕਰਦੇ ਤਾਂ ਉਨ੍ਹਾਂ ਦੀਆਂ ਬਾਕੀ ਜਾਇਦਾਦਾਂ ਨੂੰ ਵੀ ਜ਼ਬਤ ਕਰ ਲਿਆ ਜਾਵੇਗਾ।
Read More: ਪੰਚਤੀਰਥੀ ਮੰਦਰ ਨੇੜੇ ਸੁਰੱਖਿਆ ਬਲਾਂ ਤੇ ਅੱ.ਤ.ਵਾ.ਦੀ.ਆਂ ਵਿਚਕਾਰ ਮੁਕਾਬਲਾ ਜਾਰੀ