Deoport Indian

ਮਾਨ ਸਰਕਾਰ ਦੀ ਨਸ਼ਿਆਂ ਵਿਰੁੱਧ ਜੰਗ ਜਾਰੀ, ਸਾਰੇ ਜ਼ਿਲ੍ਹਿਆਂ ‘ਚ ਨਸ਼ਿਆਂ ਵਿਰੁੱਧ ਕੀਤੀ ਜਾਵੇਗੀ ਕਾਰਵਾਈ

7 ਮਾਰਚ 2025: ਪੰਜਾਬ ਸਰਕਾਰ (punjab sarkar) ਦਾ ਮਿਸ਼ਨ ਨਸ਼ਿਆਂ ਵਿਰੁੱਧ ਜੰਗ ਲਗਾਤਾਰ ਜਾਰੀ ਹੈ, ਦੱਸ ਦੇਈਏ ਕਿ ਪੰਜਾਬ ਦੇ ਵਿੱਚ ਭਗਵੰਤ ਮਾਨ ਸਰਕਾਰ (bhagwant maan) ਦੇ ਤਿੰਨ ਸਾਲ ਹੋ ਚੁੱਕੇ ਹਨ, ਅਤੇ ਐਨਾ ਤਿੰਨ ਸਾਲਾਂ ਦੇ ਵਿਚ ਮਾਨ ਸਰਕਰ ਨੇ ਹੁਣ ਤੱਕ ਲੋਕ ਪੱਖੀ ਬਹੁਤ ਸਾਰੇ ਉਪਰਾਲੇ ਕੀਤੇ ਹਨ, ਚਾਹੇ ਉਹ ਸਿੱਖਿਆ ਦਾ ਹੋਵੇ, ਰੋਜ਼ਗਾਰ ਜਾ ਫਿਰ ਨਸ਼ੇ ਦੇ ਖ਼ਿਲਾਫ਼ ਹੋਵੇ, ਮਾਨ ਸਰਕਰ ਹਰ ਪਾਸੇ ਐਕਸ਼ਨ ਦੇ ਵਿੱਚ ਨਜਰ ਆ ਰਹੀ ਹੈ|

ਉਥੇ ਹੀ ਜੇ ਹੁਣ ਗੱਲ ਕਰੀਏ ਤਾ ਕੁੱਝ ਦਿਨ ਪਹਿਲਾਂ ਹੀ ਮਾਨ ਸਰਕਾਰ (maan sarkar) ਨੇ ਇਕ ਮੁਹਿੰਮ ਸ਼ੁਰੂ ਕੀਤੀ ਸੀ ਯੁੱਧ ਨਸ਼ਿਆਂ ਵਿਰੁੱਧ ਜੋ ਕਿ ਹਰ ਦਿਨ ਲਗਾਤਾਰ ਕੋਈ ਨਾ ਕੋਈ ਕਾਰਵਾਈ ਕੀਤੀ ਜਾ ਰਹੀ ਹੈ|

ਕਾਬਿਲਗੌਰ ਹੈ ਕਿ ਇਸ ਦੇ ਤਹਿਤ ਹੀ ਅੱਜ ਵੀ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਨਸ਼ਿਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।ਪੁਲਿਸ (police officers) ਅਧਿਕਾਰੀ ਸਾਰੇ ਜ਼ਿਲ੍ਹਿਆਂ ਵਿੱਚ ਨਸ਼ਾ ਤਸਕਰਾਂ ‘ਤੇ ਛਾਪੇਮਾਰੀ ਕਰਨਗੇ।ਨਸ਼ਿਆਂ ਵਿਰੁੱਧ ਮੁਹਿੰਮ ਅੱਜ ਦਿਨ ਭਰ ਜਾਰੀ ਰਹੇਗੀ।

Read More: ਬਠਿੰਡਾ ‘ਚ ਨਸ਼ਾ ਤਸਕਰਾਂ ਖਿਲਾਫ਼ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ

Scroll to Top