Republic Day 2025: ਪੰਜਾਬ ਪੁਲਿਸ ਦੇ 17 ਅਧਿਕਾਰੀਆਂ ਨੂੰ ਰਾਸ਼ਟਰਪਤੀ ਮੈਡਲ ਨਾਲ ਕੀਤਾ ਜਾਵੇਗਾ ਸਨਮਾਨਿਤ

25 ਜਨਵਰੀ 2025: ਗਣਤੰਤਰ (Republic Day) ਦਿਵਸ ਦੇ ਮੌਕੇ ‘ਤੇ ਪੰਜਾਬ ਪੁਲਿਸ ਦੇ ਦੋ ਅਧਿਕਾਰੀਆਂ ਨੂੰ ਵਿਲੱਖਣ ਸੇਵਾਵਾਂ ਲਈ ਰਾਸ਼ਟਰਪਤੀ (President’s Medal) ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਇਨ੍ਹਾਂ ਵਿੱਚ ਪੰਜਾਬ ਦੇ ਵਧੀਕ ਡਾਇਰੈਕਟਰ ਜਨਰਲ ਰਾਜੇਸ਼ ਕੁਮਾਰ ਜੈਸਵਾਲ (Director General Rajesh Kumar Jaiswal and Neelabh Kishore.) ਅਤੇ ਨੀਲਾਭ ਕਿਸ਼ੋਰ ਸ਼ਾਮਲ ਹਨ।

ਇਸੇ ਤਰ੍ਹਾਂ 15 ਪੁਲਿਸ ਅਧਿਕਾਰੀਆਂ ਨੂੰ ਉਨ੍ਹਾਂ ਦੀਆਂ ਸ਼ਲਾਘਾਯੋਗ ਸੇਵਾਵਾਂ ਲਈ ਸਨਮਾਨਿਤ ਕੀਤਾ ਜਾਵੇਗਾ

ਧਨਪ੍ਰੀਤ ਕੌਰ ਇੰਸਪੈਕਟਰ ਜਨਰਲ

ਤੇਜਿੰਦਰਜੀਤ ਸਿੰਘ ਵਿਰਕ ਸਹਾਇਕ ਇੰਸਪੈਕਟਰ ਜਨਰਲ

ਸਤੀਸ਼ ਕੁਮਾਰ ਸਬ-ਇੰਸਪੈਕਟਰ

ਸੁਖਬੀਰ ਸਿੰਘ ਸਹਾਇਕ ਸਬ-ਇੰਸਪੈਕਟਰ

ਇਕਬਾਲ ਸਿੰਘ ਸਬ-ਇੰਸਪੈਕਟਰ

ਬਲਵੀਰ ਚੰਦ ਸਬ-ਇੰਸਪੈਕਟਰ

ਜਗਰੂਪ ਸਿੰਘ ਇੰਸਪੈਕਟਰ

ਹਰਪਾਲ ਸਿੰਘ ਸਹਾਇਕ ਸਬ-ਇੰਸਪੈਕਟਰ

ਬਲਬੀਰ ਚੰਦ ਸਬ-ਇੰਸਪੈਕਟਰ

ਅਮਰੀਕ ਸਿੰਘ ਇੰਸਪੈਕਟਰ

ਲਖਵੀਰ ਸਿੰਘ ਸਹਾਇਕ ਸਬ-ਇੰਸਪੈਕਟਰ

ਹਰਵਿੰਦਰ ਕੁਮਾਰ ਹੈੱਡ ਕਾਂਸਟੇਬਲ

ਬਲਵਿੰਦਰ ਸਿੰਘ ਇੰਸਪੈਕਟਰ

ਇੰਦਰਦੀਪ ਸਿੰਘ ਇੰਸਪੈਕਟਰ

ਡਿੰਪਲ ਕੁਮਾਰ ਸਹਾਇਕ ਸਬ-ਇੰਸਪੈਕਟਰ

Read More: ਆਪਰੇਸ਼ਨ ਸੰਪਰਕ ਤਹਿਤ ਪੰਜਾਬ ਪੁਲਿਸ ਦੇ ਅਫਸਰਾਂ ਨੇ 1 ਮਹੀਨੇ ‘ਚ ਕੀਤੀਆਂ 4153 ਜਨਤਕ ਬੈਠਕਾਂ

Scroll to Top