Punjab News: ਜਿਨ੍ਹਾਂ ਨੇ ਨਹੀਂ ਕੀਤਾ ਹਜੇ ਤੱਕ ਇਹ ਕੰਮ ਜਲਦ ਨਾਲ ਕਰਨ ਪੂਰਾ

18 ਜਨਵਰੀ 2025: ਵਧੀਕ ਜ਼ਿਲ੍ਹਾ (Additional District Magistrate Ferozepur Dr. Nidhi Kumbh Bamba) ਮੈਜਿਸਟ੍ਰੇਟ ਫ਼ਿਰੋਜ਼ਪੁਰ ਡਾ: ਨਿਧੀ ਕੁੰਭ ਬੰਬਾ ਨੇ ਦੱਸਿਆ ਕਿ ਪੰਜਾਬ (Punjab government) ਸਰਕਾਰ ਵੱਲੋਂ ਸਤੰਬਰ 2019 ਤੋਂ ਈ-ਸੇਵਾ ਪੋਰਟਲ ਰਾਹੀਂ ਅਸਲਾ ਲਾਇਸੈਂਸ (license) ਸਬੰਧੀ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ।

ਉਨ੍ਹਾਂ ਦੱਸਿਆ ਕਿ ਸਾਲ 2019 ਵਿੱਚ ਈ-ਸੇਵਾ ਪੋਰਟਲ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਕਰੀਬ 3784 ਲਾਇਸੰਸ ਧਾਰਕਾਂ ਨੇ ਈ-ਸੇਵਾ ਪੋਰਟਲ ਰਾਹੀਂ ਅਸਲਾ ਲਾਇਸੰਸ ਸਬੰਧੀ ਕੋਈ ਵੀ ਸੇਵਾ ਅਪਲਾਈ ਨਹੀਂ ਕੀਤੀ ਹੈ, ਈ-ਸੇਵਾ ਪੋਰਟਲ ‘ਤੇ ਉਪਲਬਧ ਨਹੀਂ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਲਾਇਸੈਂਸ (license) ਧਾਰਕਾਂ ਨੇ ਸਤੰਬਰ 2019 ਤੋਂ ਈ-ਸੇਵਾ ਪੋਰਟਲ ਰਾਹੀਂ ਕਿਸੇ ਵੀ ਸੇਵਾ ਲਈ ਅਪਲਾਈ ਨਹੀਂ ਕੀਤਾ ਹੈ, ਉਹ 31 ਜਨਵਰੀ ਤੱਕ ਈ-ਸੇਵਾ ਪੋਰਟਲ ‘ਤੇ ਅਪਲਾਈ ਕਰ ਸਕਦੇ ਹਨ। ਪੰਜਾਬ ਸਰਕਾਰ ( punjab sarkar) ਵੱਲੋਂ ਤਰੀਕ 31 ਜਨਵਰੀ ਤੱਕ ਵਧਾ ਦਿੱਤੀ ਗਈ ਹੈ।

Read More: ਅਸਲ ਰੱਖਣਾ ਵਾਲਿਆਂ ਲਈ ਅਹਿਮ ਖਬਰ, ਜਾਣੋ ਵੇਰਵਾ

Scroll to Top