Bathinda News : ਧੁੰਦ ਦੇ ਕਾਰਨ ਕਿਸਾਨਾਂ ਦੀ ਹੋਈ ਹਾਦਸੇ ਦਾ ਸ਼ਿਕਾਰ

4 ਜਨਵਰੀ 2025:ਬਠਿੰਡਾ (Bathinda) ‘ਚ ਧੁੰਦ ਕਾਰਨ ਹਾਦਸਾ ਵਾਪਰਿਆ ਹੈ। ਦੱਸ ਦੇਈਏ ਕਿ ਧੁੰਦ (fog) ਕਾਰਨ ਸੰਯੁਕਤ ਕਿਸਾਨ (United Kisan Morcha) ਮੋਰਚਾ ਦੇ ਸੱਦੇ ‘ਤੇ ਟੋਹਾਣਾ ‘ਚ ਹੋਣ ਵਾਲੀ ਮਹਾਪੰਚਾਇਤ(Mahapanchayat)  ‘ਚ ਸ਼ਾਮਲ ਹੋਣ ਜਾ ਰਹੇ ਕਿਸਾਨਾਂ (farmers bus) ਦੀ ਬੱਸ ਮਾਨਸਾ ਨੈਸ਼ਨਲ (mansa national highway) ਹਾਈਵੇ ‘ਤੇ ਫੁੱਟਪਾਥ ‘ਤੇ ਜਾ ਵੱਜੀ।

ਜਾਣਕਾਰੀ ਮਿਲੀ ਹੈ ਕਿ ਇਹ ਹਾਦਸਾ ਉਦੋਂ ਵਾਪਰਿਆ ਜਦ ਬੱਸ ਦਾ ਸੰਤੁਲਨ ਵਿਗੜ ਗਿਆ ਤਾਂ ਬੱਸ ਪਲਟ ਗਈ। ਹਾਦਸੇ ਵਿੱਚ 7 ਕਿਸਾਨਾਂ ਨੂੰ ਸੱਟਾਂ (injured) ਲੱਗੀਆਂ ਹਨ। ਉਥੇ ਹੀ ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਬੱਸ ਦੇ ਵਿਚ 20 ਤੋਂ 25 ਕਿਸਾਨ ਸਵਾਰ ਸਨ|ਜ਼ਖ਼ਮੀ ਕਿਸਾਨਾਂ ਨੂੰ ਹਸਪਤਾਲ (hospital) ਭਰਤੀ ਕਰਵਾਇਆ ਗਿਆ ਹੈ।

read more: ਬਠਿੰਡਾ ‘ਚ ਬੱਸ ਹਾਦਸੇ ‘ਤੇ CM ਭਗਵੰਤ ਮਾਨ ਨੇ ਦੁੱਖ ਜਤਾਇਆ

 

Scroll to Top