Nagar Panchayat: ਅਜਨਾਲਾ ਤੋਂ ਆਪ ਦੀ ਉਮਦੀਵਾਰ ਦੇ ਹੱਕ ‘ਚ ਕੈਬਿਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕੀਤਾ ਚੋਣ ਪ੍ਰਚਾਰ

17 ਦਸੰਬਰ 2024:ਪੰਜਾਬ (punjab) ਦੇ ਵਿੱਚ ਚੋਣਾਂ (elections) ਦਾ ਸਿਲਸਿਲਾ ਲਗਾਤਾਰ ਜਾਰੀ ਹੈ ਉਥੇ ਹੀ ਹਰ ਪਾਰਟੀ ਦੇ ਵੱਲੋਂ ਮੈਦਾਨ ‘ਚ ਉਤਾਰੇ ਗਏ ਆਪਣੇ ਉਮੀਦਵਾਰ ਦੇ ਹੱਕ ‘ਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ| ਦੱਸ ਦੇਈਏ ਕਿ ਅੱਜ ਨਗਰ ਪੰਚਾਇਤ (Nagar Panchayat) ਅਜਨਾਲਾ ਦੀਆਂ ਦੋ ਵਾਰਡਾਂ (wards) ਉੱਪਰ ਹੋ ਰਹੀਆਂ ਜਿਮਣੀ ਚੋਣਾਂ ਨੂੰ ਲੈ ਕੇ ਕੈਬਿਨਟ ਮੰਤਰੀ (cabinet minister kuldeep singh dhaliwal) ਕੁਲਦੀਪ ਸਿੰਘ ਧਾਲੀਵਾਲ ਵੱਲੋਂ ਅਜਨਾਲਾ ਸ਼ਹਿਰ ਦੀ ਵਾਰਡ ਨੂੰ 7 ਤੋਂ ਆਪ ਦੀ ਉਮੀਦਵਾਰ ਨੀਲਮ ਰਾਣੀ ਦੇ ਹੱਕ ‘ਚ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ ਗਿਆ|

ਜਿਸ ਦੌਰਾਨ ਉਹਨਾਂ ਵੱਲੋਂ ਚੋਣ ਪ੍ਰਚਾਰ ਕਰਦੇ ਹੋਏ ਲੋਕਾਂ ਨੂੰ ਵਿਕਾਸ ਦੇ ਮੁੱਦੇ ਤੇ ਵੋਟ ਪਾਉਣ ਦੀ ਅਪੀਲ ਕੀਤੀ ਗਈ, ਉਹਨਾਂ ਕਿਹਾ ਕਿ ਅਜਨਾਲਾ ਸ਼ਹਿਰ ‘ਚ ਉਹਨਾਂ ਵੱਲੋਂ ਬਹੁਤ ਹੀ ਵੱਡੇ ਪੱਧਰ ਤੇ ਵਿਕਾਸ ਕਰਵਾਇਆ ਗਿਆ ਹੈ ਜਿਸ ਦੇ ਚਲਦੇ ਲੋਕ ਦੋ ਵਾਰਾਂ ਉੱਪਰ ਹੋ ਰਹੀਆਂ ਚਿਮਣੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਵੋਟ ਪਾ ਕੇ ਆਮ ਆਦਮੀ ਪਾਰਟੀ ਦੇ ਕੌਂਸਲਰ ਬਣਾਉਣਗੇ, ਕੈਬਿਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਸ਼ਹਿਰ ਅੰਦਰ ਵਿਕਾਸ ਦੇ ਨਾਮ ਤੇ ਵੋਟਾਂ ਮੰਗੀਆਂ ਜਾ ਰਹੀਆਂ ਹਨ|

read more:  ਸ਼ਹਿਰ ‘ਚ ਉਸ ਸਮੇਂ ਭਾਰੀ ਸਨਸਨੀ ਫੈਲ ਗਈ, ਜਦ ਮਿਲੀ ਬੰ.ਬ ਵਰਗੀ ਕੋਈ ਵਸਤੂ

Scroll to Top