Patiala News: ਤਿੰਨ ਸਕੇ ਭਰਾਵਾਂ ਦੀ ਮੌ.ਤ ,ਇਲਾਕੇ ‘ਚ ਮਚੀ ਹਫੜਾ-ਦਫੜੀ

16 ਦਸੰਬਰ 2024: ਪੰਜਾਬ (punjab) ਦੇ ਪਟਿਆਲਾ (Patiala district) ਜ਼ਿਲ੍ਹੇ ਵਿੱਚ ਇੱਕ ਦਰਦਨਾਕ ਹਾਦਸੇ ਦੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ, ਇੱਥੇ ਤਿੰਨ ਭਰਾਵਾਂ ( three brothers) ਦੀ ਇਕੱਠੇ ਮੌਤ (died) ਹੋ ਗਈ, ਜਿਸ ਤੋਂ ਬਾਅਦ ਹਰ ਪਾਸੇ ਹਫੜਾ-ਦਫੜੀ ਮਚ ਗਈ।

ਜਾਣਕਾਰੀ ਅਨੁਸਾਰ 4 ਨੌਜਵਾਨ ਮੋਟਰਸਾਈਕਲ (motorcycle) ‘ਤੇ ਮੁਰਾਦਮਾਜਰਾ ਤੋਂ (Murad Majra to Devigarh) ਦੇਵੀਗੜ੍ਹ ਵੱਲ ਆ ਰਹੇ ਸਨ। ਇਸ ਦੌਰਾਨ ਉਸ ਦਾ ਮੋਟਰਸਾਈਕਲ ਇੱਕ ਟੋਏ ਵਿੱਚ ਜਾ ਵੜਿਆ, ਜਿਸ ਦੌਰਾਨ ਉਕਤ ਹਾਦਸਾ ਵਾਪਰ ਗਿਆ। ਤਿੰਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਚੌਥਾ ਦੋਸਤ ਜ਼ਖਮੀ ਹੈ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਹੈ। ਮ੍ਰਿਤਕਾਂ ਦੀ ਪਛਾਣ ਰਾਹੁਲ (20), ਗੁਰਵਿੰਦਰ (16), ਵਿਕਾਸ (16) ਵਜੋਂ ਹੋਈ ਹੈ, ਜੋ ਕਿ ਤਾਏ ਚਾਚੇ ਦੇ ਪੁੱਤਰ ਹਨ। ਇਸ ਘਟਨਾ ਤੋਂ ਬਾਅਦ ਪਰਿਵਾਰ ਸਣੇ ਇਲਾਕੇ ‘ਚ ਸੋਗ ਦੀ ਲਹਿਰ ਦੌੜ ਗਈ।

read more:  ਨੌਜਵਾਨ ਦੇ ਕ.ਤ.ਲ ਮਾਮਲੇ ‘ਚ ਦੋ ਬਜ਼ੁਰਗ ਗ੍ਰਿਫਤਾਰ

Scroll to Top